News

8 September - Sunday - 24 Bhaadon - Hukamnama

Pubblicato da Raman Sangha il

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥   जेते दाणे अंन के जीआ बाझु न कोइ ॥पहिला पाणी जीउ है जितु हरिआ सभु कोइ ॥   Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe.   As many as are the grains of corn, none is without life. First, there is life in the water, by which everything else is made green.   ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। SGGS Ang 472 #Bhaadon #bhadon #bhaadonmonth #bhaadonaebharam #Hukamnama #hukamnamasahib...

Leggi di più →


07 September - Saturday - 23 Bhaadon - Hukamnama

Pubblicato da Raman Sangha il

ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥ ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥   बंधन तोरि राम लिव लाई संतसंगि बनि आई ॥ जनमु पदारथु भइओ पुनीता इछा सगल पुजाई ॥   Banḏẖan ṯor rām liv lāī saṯsang ban āī. Janam paḏārath bẖaio punīṯā icẖẖā sagal pujāī.   Breaking my bonds, I have lovingly tuned in to the Lord, and now the Saints are pleased with me. This precious human life has been sanctified, and all my desires have been fulfilled.   ਬੇੜੀਆਂ ਕੱਟ ਕੇ, ਮੈਂ ਪ੍ਰਭੂ ਨਾਲ ਪ੍ਰੇਮ ਪਾ ਲਿਆ ਹੈ ਅਤੇ ਸਾਧੂ ਹੁਣ ਮੇਰੇ ਨਾਲ ਪਰਸੰਨ ਹਨ।ਮੇਰਾ ਅਮੋਲਕ ਜੀਵਨ ਪਾਵਨ ਪਵਿੱਤਰ ਹੋ ਗਿਆ ਹੈ ਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਸੰਪੂਰਨ...

Leggi di più →


06 September - Friday - 22 Bhaadon - Hukamnama

Pubblicato da Raman Sangha il

ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥   उदमु करि हरि जापणा वडभागी धनु खाटि ॥संतसंगि हरि सिमरणा मलु जनम जनम की काटि ॥   Uḏam kar har jāpṇā vadbẖāgī ḏẖan kẖāt. Saṯsang har simraṇā mal janam janam kī kāt.   Make the effort, and chant the Lord's Name. O very fortunate ones, earn this wealth. In the Society of the Saints, meditate in remembrance on the Lord, and wash off the filth of countless incarnations.   ਹੇ ਵੱਡੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ। ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ...

Leggi di più →


04 September - Wednesday - 20 Bhaadon - Hukamnama

Pubblicato da Raman Sangha il

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥   मात गरभ महि आपन सिमरनु दे तह तुम राखनहारे ॥पावक सागर अथाह लहरि महि तारहु तारनहारे ॥   Māṯ garabẖ mėh āpan simran ḏe ṯah ṯum rākẖanhāre. Pāvak sāgar athāh lahar mėh ṯārahu ṯāranhāre.   In our mother's womb, You blessed us with Your meditative remembrance, and You preserved us there. Through the countless waves of the ocean of fire, please, carry us across and save us, O Savior Lord!   ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ। ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ...

Leggi di più →


3 September - Tuesday - 19 Bhaadon - Hukamnama

Pubblicato da Raman Sangha il

ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥ ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥   गुरमुखि तोलि तोलाइसी सचु तराजी तोलु ॥ आसा मनसा मोहणी गुरि ठाकी सचु बोलु ॥   Gurmukẖ ṯol ṯolāisī sacẖ ṯarājī ṯol. Āsā mansā mohṇī gur ṯẖākī sacẖ bol.   As Gurmukh, they are weighed and measured, in the balance and the scales of Truth. The enticements of hope and desire are quieted by the Guru, whose Word is True.   ਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ। ਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ ਖਾਹਿਸ਼ ਜੋ ਸਾਰਿਆਂ ਨੂੰ ਬਹਿਕਾ ਲੈਦੀਆਂ ਹਨ, ਰੋਕ ਦਿੱਤੀਆਂ...

Leggi di più →