News — Sikhartefacts
14 May Saturday - 01 Jeth - Sangraad Hukamnama
Pubblicato da Raman Sangha il
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ हरि जेठि जुड़ंदा लोड़ीऐ जिसु अगै सभि निवंनि ॥ हरि सजण दावणि लगिआ किसै न देई बंनि ॥ Har jeṯẖ juṛanḏā loṛīai jis agai sabẖ nivann. Har sajaṇ ḏāvaṇ lagiā kisai na ḏeī bann. In the month of Jayt'h, the bride longs to meet with the Lord. All bow in humility before Him. One who has grasped the hem of the robe of the Lord, the True Friend-no one can keep him in bondage. ਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ। ਕੋਈ ਜਣਾ ਉਸ ਨੂੰ...
13 May - Friday - 30 Vaisakh - Hukamnama
Pubblicato da Raman Sangha il
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥ जे सउ चंदा उगवहि सूरज चड़हि हजार ॥ एते चानण होदिआं गुर बिनु घोर अंधार ॥ Je sao cẖanḏā ugvahi sūraj cẖaṛėh hajār. Ėṯe cẖānaṇ hiḏiāʼn gur bin gẖor anḏẖār. If a hundred moons were to rise, and a thousand suns appeared, even with such light, there would still be pitch darkness without the Guru. ਜੇਕਰ ਸੌ ਚੰਦ ਚੜ੍ਹ ਪੈਣ ਅਤੇ ਹਜਾਰ ਸੂਰਜ ਨਿਕਲ ਪੈਣ, ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਵੀ ਗੁਰੂ ਦੇ ਬਾਝੋਂ ਘੁੱਪ ਹਨੇਰਾ ਹੀ ਹੋਵੇਗਾ। SGGS Ang 463 #Vaisakh #Hukamnama #hukamnamasahib...
12 May - Thursday - 29 Vaisakh - Hukamnama
Pubblicato da Raman Sangha il
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥ ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥ तुम दाते तुम पुरख बिधाते॥ तुम समरथ सदा सुखदाते ॥ सभ को तुम ही ते वरसावै अउसरु करहु हमारा पूरा जीउ ॥ Ŧum ḏāṯe ṯum purakẖ biḏẖāṯe. Ŧum samrath saḏā sukẖḏāṯe. Sabẖ ko ṯum hī ṯe varsāvai aosar karahu hamārā pūrā jīo. You are the Giver, You are the Architect of Destiny. You are All-powerful, the Giver of Eternal Peace. You bless everyone. Please bring my life to fulfillment. ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ...
11 May - Wednesday - 28 Vaisakh - Hukamnama
Pubblicato da Raman Sangha il
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥ मात गरभ महि आपन सिमरनु दे तह तुम राखनहारे ॥ पावक सागर अथाह लहरि महि तारहु तारनहारे ॥ Māṯ garabẖ mėh āpan simran ḏe ṯah ṯum rākẖanhāre. Pāvak sāgar athāh lahar mėh ṯārahu ṯāranhāre. In our mother's womb, You blessed us with Your meditative remembrance, and You preserved us there. Through the countless waves of the ocean of fire, please, carry us across and save us, O Savior Lord! ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ...
10 May - Tuesday - 27 Vaisakh - Hukamnama
Pubblicato da Raman Sangha il
ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥ अगिआनी मतिहीणु है गुर बिनु गिआनु न होइ ॥ Agiānī maṯihīṇ hai gur bin giān na hoe. The ignorant lack understanding. Without the Guru, there is no spiritual wisdom. ਬੇਸਮਝ ਬੰਦਾ ਸੋਚ ਸਮਝ ਤੋਂ ਸੱਖਣਾ ਹੈ। ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪ੍ਰਾਪਤ ਕੀਤਾ ਨਹੀਂ ਜਾ ਸਕਦਾ। SGGS Ang 934, Guru Nanak Dev Ji #Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline