News — Sangraad
05 March - Saturday - 22 Faggan - Hukamnama
Pubblicato da Raman Sangha il
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥ भउजलि डुबदिआ कढि लए हरि दाति करे दातारु ॥ Bẖaojal dubḏiā kadẖ lae har ḏāṯ kare ḏāṯār. The drowning person is lifted up and out of the terrifying world-ocean; the Great Giver gives the gift of the Lord's Name. ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ। SGGS pp 313, Guru Ram Das Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
04 March - Friday - 21 Faggan - Hukamnama
Pubblicato da Raman Sangha il
ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥ राखनहारु सम्हारि जना ॥ सगले छोडि बीचार मना ॥ Rākẖanhār samĥār janā. Sagle cẖẖod bīcẖār manā. Contemplate your Savior Lord. Give up all others thoughts, O mind. ਹੇ ਬੰਦੇ! ਤੂੰ ਆਪਣੀ ਰੱਖਿਆ ਕਰਨ ਵਾਲੇ ਸੁਆਮੀ ਦਾ ਸਿਮਰਨ ਕਰ ਅਤੇ ਹੋਰ ਸਾਰੇ ਖਿਆਲਾਂ ਨੂੰ ਤਿਆਗ ਦੇਹ। SGGS pp 913, Guru Arjan Dev Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
01 March - Tuesday - 18 Faggan - Hukamnama
Pubblicato da Raman Sangha il
ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥ निआउ तिसै का है सद साचा विरले हुकमु मनाई ॥ Niāo ṯisai kā hai saḏ sācẖā virle hukam manāī. His justice is always True; how rare are those who accept His Command. ਉਸ ਦਾ ਇਨਸਾਫ ਸਦੀਵੀ ਸੱਚਾ ਹੈ । ਕਿਸੇ ਟਾਂਵੇਂ ਟੱਲੇ ਨੂੰ ਹੀ ਉਹ ਆਪਣੀ ਰਜ਼ਾ ਅੰਦਰ ਟੋਰਦਾ ਹੈ। SGGS pp 912, Guru Amar Das Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
28 February - Monday - 17 Faggan - Hukamnama
Pubblicato da Raman Sangha il
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥ हम कुचल कुचील अति अभिमानी मिलि सबदे मैलु उतारी ॥ Ham kucẖal kucẖīl aṯ abẖimānī mil sabḏe mail uṯārī. I am filthy and polluted, proud and egotistical; receiving the Word of the Shabad, my filth is taken away. ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ। SGGS pp 910, Guru Amar Das Ji
24 February 2022 - Thursday - 13 Faggan - Hukamnama
Pubblicato da Raman Sangha il
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ आपे कंडा तोलु तराजी आपे तोलणहारा ॥ आपे देखै आपे बूझै आपे है वणजारा ॥ Āpe kandā ṯol ṯarājī āpe ṯolaṇhārā. Āpe ḏekẖai āpe būjẖai āpe hai vaṇjārā. You Yourself are the balance, the weights and the scale; You Yourself are the weigher. You Yourself see, and You Yourself understand; You Yourself are the trader. ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ। SGGS pp 731, Guru Nanak Dev Ji