News — Happy LOhri
15 June - Wednesday - 01 Harh- Hukamnama
Pubblicato da Raman Sangha il
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ आसाड़ु तपंदा तिसु लगै हरि नाहु न जिंना पासि ॥ जगजीवन पुरखु तिआगि कै माणस संदी आस ॥ Āsāṛ ṯapanḏā ṯis lagai har nāhu na jinna pās. Jagjīvan purakẖ ṯiāg kai māṇas sanḏī ās. The month of Aasaarh seems burning hot, to those who are not close to their Husband Lord. They have forsaken God the Primal Being, the Life of the World, and they have come to rely upon mere mortals. ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ...
31 May - Tuesday - 18 Jeth - Hukamnama
Pubblicato da Raman Sangha il
ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥ करहु बिबेकु संत जन भाई खोजि हिरदै देखि ढंढोली ॥ Karahu bibek sanṯ jan bẖāī kẖoj hirḏai ḏekẖ dẖandẖolī. Consider this well, O Saints, O Siblings of Destiny - search your own hearts, seek and find Him there. ਤੀਬਰ ਵੀਚਾਰ ਕਰੋ ਹੇ ਭਲਿਓ ਪੁਰਸ਼ੋ, ਮੇਰੇ ਭਰਾਓ! ਅਤੇ ਢੂੰਡ ਭਾਲ ਕੇ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਹੀ ਵੇਖ ਲਓ। SGGS Ang 168 #jeth #jaith #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
29 May - Sunday - 16 Jeth - Hukamnama
Pubblicato da Raman Sangha il
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ जिथै जाइ बहै मेरा सतिगुरू सो थानु सुहावा राम राजे ॥ Jithai jāe bahai merā saṯgurū so thān suhāvā rām rāje. Wherever my True Guru goes and sits, that place is beautiful, O Lord King. ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ! SGGS Ang 450
14 April - Thursday - 1 Vaisakh - Sangraad Hukamnama
Pubblicato da Raman Sangha il
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ वैसाखि धीरनि किउ वाढीआ जिना प्रेम बिछोहु ॥ हरि साजनु पुरखु विसारि कै लगी माइआ धोहु ॥ vaisākẖ ḏẖīran kio vādẖīā jinā parem bicẖẖohu. Har sājan purakẖ visār kai lagī māiā ḏẖohu. In the month of Vaisaakh, how can the bride be patient? She is separated from her Beloved. She has forgotten the Lord, her Life-companion, her Master; she has become attached to Maya, the deceitful one. ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ? ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ...
08 March - Tuesday - 25 Faggan - Hukamnama
Pubblicato da Raman Sangha il
ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥ खिन महि थापि उथापे कुदरति सभि करते के कारना ॥ Kẖin mėh thāp uthāpe kuḏraṯ sabẖ karṯe ke kārnā. In an instant, He establishes and disestablishes, by His Creative Power. All is the Creation of the Creator. ਇਕ ਮੁਹਤ ਵਿੱਚ ਉਹ ਰਚਨਾ ਨੂੰ ਅਸਥਾਪਨ ਕਰਦਾ ਹੈ ਅਤੇ ਉਖੇੜ ਦਿੰਦਾ ਹੈ। ਇਹ ਸਾਰੇ ਸਿਰਜਣਹਾਰ ਦੇ ਕੰਮ ਹਨ। SGGS pp 915, Guru Arjan Dev Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline