News — #haard #hardh #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurb
09 July - Tuesday - 26 Haard - Hukamnama
Pubblicato da Raman Sangha il
ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ क्रिपा निधि बसहु रिदै हरि नीत ॥ तैसी बुधि करहु परगासा लागै प्रभ संगि प्रीति ॥ Kirpā niḏẖ bashu riḏai har nīṯ. Ŧaisī buḏẖ karahu pargāsā lāgai parabẖ sang parīṯ. O Lord, ocean of mercy, please abide forever in my heart. Please awaken such understanding within me, that I may be in love with You, God. ਹੇ ਮਿਹਰ ਦੇ ਸਮੁੰਦਰ ਵਾਹਿਗੁਰੂ! ਤੂੰ ਸਦਾ ਮੇਰੇ ਮਨ ਅੰਦਰ ਵੱਸ। ਹੇ ਸੁਆਮੀ! ਤੂੰ ਮੇਰੇ ਅੰਦਰ ਐਹੋ ਜੇਹੀ ਮਤ ਪ੍ਰਕਾਸ਼ ਕਰ ਕਿ ਮੇਰੀ ਤੇਰੇ ਨਾਲ ਪ੍ਰੀਤ ਪੈ ਜਾਵੇ। SGGS Ang 712 #haard #hardh #sangraand #warm #hot #hotmonth #Sangrand #sangrandh...
08 July - Monday - 25 Haard - Hukamnama
Pubblicato da Raman Sangha il
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥ जिस दा दिता खावणा तिसु कहीऐ साबासि ॥ नानक हुकमु न चलई नालि खसम चलै अरदासि ॥ Jis ḏā ḏiṯā kẖāvṇā ṯis kahīai sābās. Nānak hukam na cẖalī nāl kẖasam cẖalai arḏās. Let us all celebrate Him, from whom we receive our nourishment. O Nanak, no one can issue commands to the Lord Master; let us offer prayers instead. ਜੀਹਦੀਆਂ ਦਾਤਾਂ ਅਸੀਂ ਖਾਂਦੇ ਹਾਂ, ਉਸ ਨੂੰ ਆਓ ਆਪਾਂ ਐਨ ਆਫਰੀਨ ਆਖੀਏ। ਨਾਨਕ, ਸੁਆਮੀ ਦੇ ਸੰਗ ਫੁਰਮਾਨ ਕਾਮਯਾਬ ਨਹੀਂ ਹੁੰਦਾ, ਕੇਵਲ ਬੇਨਤੀ ਹੀ ਕਾਰਗਰ ਹੁੰਦੀ ਹੈ। SGGS Ang 474 #haard #hardh #sangraand #warm #hot #hotmonth #Sangrand...
07 July - Sunday - 24 Haard - Hukamnama
Pubblicato da Raman Sangha il
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥ नकि नथ खसम हथ किरतु धके दे ॥ जहा दाणे तहां खाणे नानका सचु हे ॥ Nak nath kẖasam hath kiraṯ ḏẖake ḏe. Jahā ḏāṇe ṯahāʼn kẖāṇe nānkā sacẖ he. The string through the nose is in the hands of the Lord Master; one's own actions drive him on. Wherever his food is, there he eats it; O Nanak, this is the Truth. ਨੱਕ ਦੀ ਨਕੇਲ ਮਾਲਕ ਦੇ ਹੱਥ ਵਿੱਚ ਹੈ ਅਤੇ ਆਦਮੀ ਦੇ ਅਮਲ ਉਸ ਨੂੰ ਧਕੇਲਦੇ ਹਨ। ਜਿੋਥੇ ਕਿਤੇ ਭੀ ਬੰਦੇ ਦੀ ਰੋਜ਼ੀ ਹੈ, ਓਥੇ ਹੀ ਉਹ ਇਸ ਨੂੰ ਖਾਣ ਲਈ ਜਾਂਦਾ...
06 July - Saturday - 23 Haard - Hukamnama
Pubblicato da Raman Sangha il
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥ गगन दमामा बाजिओ परिओ नीसानै घाउ ॥ खेतु जु मांडिओ सूरमा अब जूझन को दाउ ॥ Gagan ḏamāmā bājio pario nīsānai gẖāo. Kẖeṯ jo māʼndio sūrmā ab jūjẖan ko ḏāo. The battle-drum beats in the sky of the mind; aim is taken, and the wound is inflicted. The spiritual warriors enter the field of battle; now is the time to fight! ਲੜਾਈ ਦਾ ਨਗਾਰਾ ਮਨ ਦੇ ਆਕਾਸ਼ ਅੰਦਰ ਵਜਦਾ ਹੈ ਅਤੇ ਨਿਸ਼ਾਨਾ ਵਿੰਨ੍ਹ ਕੇ ਜ਼ਖਮ ਕਰ ਦਿੱਤਾ ਹੈ। ਜੋ ਯੋਧੇ ਹਨ ਉਹ ਮੈਦਾਨ-ਜੰਗ ਵਿੰਚ ਉਤੱਰ ਆਉਂਦੇ ਹਨ। ਹੁਣ ਸਮਾਂ ਲੜਨ ਮਰਨ ਦਾ ਹੈ। SGGS Ang...
5 July - Friday - 22 Haard - Hukamnama
Pubblicato da Raman Sangha il
ਹਰਿ ਹਰਿ ਹਰਿ ਗੁਨ ਗਾਵਹੁ ॥ ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ हरि हरि हरि गुन गावहु ॥ करहु क्रिपा गोपाल गोबिदे अपना नामु जपावहु ॥ Har har har gun gāvhu. Karahu kirpā gopāl gobiḏe apnā nām japāvhu. Sing the Glorious Praises of the Lord, Har, Har, Har. Have Mercy on me, O Life of the World, O Lord of the Universe, that I may chant Your Name. ਹਰੀ, ਹਰੀ, ਹਰੀ ਦਾ ਤੂੰ ਜੱਸ ਗਾਇਨ ਕਰ, ਹੇ ਬੰਦੇ! ਹੇ ਮੇਰੇ ਸੁਆਮੀ! ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾ। SGGS Ang 1120 #haard #hardh #sangraand #warm #hot #hotmonth #Sangrand #sangrandh #sangrandhukamnama...