27 January - Thursday - 14 Maagh - Hukamnama
Pubblicato da Raman Sangha il
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥
ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥
मात गरभ महि आपन सिमरनु दे तह तुम राखनहारे ॥पावक सागर अथाह लहरि महि तारहु तारनहारे ॥
Māṯ garabẖ mėh āpan simran ḏe ṯah ṯum rākẖanhāre.
Pāvak sāgar athāh lahar mėh ṯārahu ṯāranhāre.
In our mother's womb, You blessed us with Your meditative remembrance, and You preserved us there. Through the countless waves of the ocean of fire, please, carry us across and save us, O Savior Lord!
ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ। ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ।
SGGS pp 613, Guru Arjan Dev Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, Celebrations, dailyhukamnama, Desi Month, Gurbani, Gurbani Radio, Kara, Kaur, Khalsa, maagh, onlinesikhstore, OnlineSikhStoreBlog, Punjabi, Punjabi Festival, sikh, Sikh Kara, Sikhartefacts, Singh, SmartFashionsUk, Waheguru