23 May - Thursday - 10 Jeth - Hukamnama

Pubblicato da Raman Sangha il

ਸਤਿਗੁਰ ਬਾਝਹੁ ਵੈਦੁ ਨ ਕੋਈ ॥
ਆਪੇ ਆਪਿ ਨਿਰੰਜਨੁ ਸੋਈ ॥
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥
 
सतिगुर बाझहु वैदु न कोई ॥
आपे आपि निरंजनु सोई ॥
सतिगुर मिलिऐ मरै मंदा होवै गिआन बीचारी जीउ ॥
 
Saṯgur bājẖahu vaiḏ na koī.
Āpe āp niranjan soī.
Saṯgur miliai marai manḏā hovai giān bīcẖārī jīo.
 
Other than the True Guru, there is no physician. He Himself is the Immaculate Lord. Meeting with the True Guru, evil is conquered, and spiritual wisdom is contemplated.
 
ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਹਕੀਮ ਨਹੀਂ।ਉਹ ਆਪ ਹੀ ਪਵਿੱਤ੍ਰ ਪ੍ਰਭੂ ਹਨ। ਸੱਚੇ ਗੁਰਾਂ ਨਾਲ ਮਿਲ ਕੇ ਪ੍ਰਾਣੀ ਦੇ ਪਾਪ ਮਿਟ ਜਾਂਦੇ ਹਨ ਅਤੇ ਉਹ ਬ੍ਰਹਮ ਗਿਆਨ ਨੂੰ ਵੀਚਾਰਣ ਵਾਲਾ ਬਣਦਾ ਹੈ।
SGGS Ang 1016
#jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani

0 commenti

Lascia un commento