21 June - Tuesday - 07 Haardh - Hukamnama
Pubblicato da Raman Sangha il
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥
अगिआनु अधेरा संती काटिआ जीअ दानु गुर दैणी ॥
करि किरपा करि लीनो अपुना जलते सीतल होणी ॥
Agiān aḏẖerā sanṯī kātiā jīa ḏān gur ḏaiṇī.
Kar kirpā kar līno apunā jalṯe sīṯal hoṇī.
The Saints dispel the darkness of ignorance; the Guru is the Giver of the gift of life. Granting His Grace, the Lord has made me His own; I was on fire, but now I am cooled.
ਸਾਧੂ ਬੇਸਮਝੀ ਦੇ ਹਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਗੁਰੂ ਜੀ ਅਸਲ ਜੀਵਨ ਦੀ ਦਾਤ ਦੇਣ ਵਾਲੇ ਹਨ। ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਸੜਦਾ ਬਲਦਾ ਹੋਇਆ, ਹੁਣ ਮੈਂ ਠੰਢਾ ਠਾਰ ਹੋ ਗਿਆ ਹਾਂ।
SGGS Ang 530
#haar #hardh #hard #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, #Haardh #Haar #Hardh, #waheguru #sikhism #punjab #culture #month #khalsa #maaghi #maagh #magh #sangraad #sangrad