18 October - Wednesday - 2 Katak - Hukamnama
Pubblicato da Raman Sangha il
ਐਸੀ ਕਿਰਪਾ ਮੋਹਿ ਕਰਹੁ ॥
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥
ऐसी किरपा मोहि करहु ॥
संतह चरण हमारो माथा नैन दरसु तनि धूरि परहु ॥
Aisī kirpā mohi karahu.
Sanṯėh cẖaraṇ hamāro māthā nain ḏaras ṯan ḏẖūr parahu.
Bless me with such mercy, Lord, that my forehead may touch the feet of the Saints, and my eyes may behold the Blessed Vision of their Darshan, and my body may fall at the dust of their feet.
ਮੇਰੇ ਸੁਆਮੀ ਤੂੰ ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ, ਕਿ ਮੇਰਾ ਮਸਤਕ ਸਾਧੂਆਂ ਦੇ ਪੈਰਾਂ ਉਤੇ ਹੋਵੇ, ਮੇਰੀਆਂ ਅੱਖੀਆਂ ਦੀ ਉਨ੍ਹਾਂ ਦੇ ਦੀਦਾਰ ਤੇ ਨੀਝ ਲੱਗੀ ਹੋਈ ਹੋਵੇ ਅਤੇ ਮੇਰੇ ਸਰੀਰ ਉਤੇ ਉਨ੍ਹਾਂ ਦੇ ਚਰਨਾਂ ਦੀ ਧੂੜ ਪਵੇ।
SGGS Ang 828
Enjoy 20% off at www.OnlineSikhStore.com Discount Code WAHEGURU
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru