18 August - Thursday - 02 Bhaadon - Hukamnamna

Pubblicato da Raman Sangha il

ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥
ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥
 
छाडि विडाणी ताति मूड़े ॥ ईहा बसना राति मूड़े ॥
माइआ के माते तै उठि चलना ॥राचि रहिओ तू संगि सुपना ॥
 
Cẖẖād vidāṇī ṯāṯ mūṛe. Īhā basnā rāṯ mūṛe.
Māiā ke māṯe ṯai uṯẖ cẖalnā. Rācẖ rahio ṯū sang supnā.
 
Give up your envy of others, you fool! You only live here for a night, you fool! You are intoxicated with Maya, but you must soon arise and depart. You are totally involved in the dream.
 
ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ! ਤੂੰ ਕੇਵਲ ਇਕ ਰਾਤਰੀ ਲਈ ਹੀ ਏਥੇ ਰਹਿਣਾ ਹੈ, ਹੇ ਮੂਰਖ! ਓ, ਤੂੰ ਜੋ ਧਨ-ਦੌਲਤ ਨਾਲ ਵਸ਼ੱਈ ਹੋਇਆ ਹੋਇਆ ਹੈਂ, ਤੈਂ ਛੇਤੀ ਹੀ ਏਥੋਂ ਟੁਰ ਜਾਣਾ ਹੈ। ਤੂੰ ਸੁਪਨੇ ਨਾਲ ਘਿਓ-ਖਿਚੜੀ ਹੋ ਰਿਹਾ ਹੈਂ।
SGGS Ang 889
#Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad

0 commenti

Lascia un commento