17 December - Saturday - 2 Poh - Hukamnama

Pubblicato da Raman Sangha il

ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ सउ मणु हसती घिउ गुड़ु खावै पंजि सै दाणा खाइ ॥ डकै फूकै खेह उडावै साहि गइऐ पछुताइ ॥ Sao maṇ hasṯī gẖio guṛ kẖāvai panj sai ḏāṇā kẖāe. Dakai fūkai kẖeh udāvai sāhi gaiai pacẖẖuṯāe. The elephant eats a hundred pounds of ghee and molasses, and five hundred pounds of corn. He belches and grunts and scatters dust, and when the breath leaves his body, he regrets it. ਹਾਥੀ ਸੌ ਮਣ ਘੀ ਅਤੇ ਗੁੜ ਖਾ ਜਾਂਦਾ ਹੈ ਅਤੇ ਪੰਜ ਸੌ ਮਣ ਅਨਾਜ ਨਿਗਲ ਜਾਂਦਾ ਹੈ। ਉਹ ਡਕਾਰ ਮਾਰਦਾ, ਫੁੰਕਾਰੇ ਛਡਦਾ ਤੇ ਘੱਟਾ ਉਡਾਉਂਦਾ ਹੈ ਅਤੇ ਜਦ ਸੁਆਸ ਸਰੀਰ ਨੂੰ ਛੱਡ ਜਾਂਦਾ ਹੈ, ਅਫਸੋਸ ਕਰਦਾ ਹੈ। SGGS Ang 1286 #winter #tukhar #cold #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstoreblog #onlinesikhstore

0 commenti

Lascia un commento