ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥
कबीर मेरी जाति कउ सभु को हसनेहारु ॥
बलिहारी इस जाति कउ जिह जपिओ सिरजनहारु ॥
Kabeer méree jaaṫ kao sabh ko hasnéhaar.
Balihaaree is jaaṫ kao jih japio sirjanhaar.
ਕਬੀਰ, ਮੇਰੀ ਜਾਤੀ ਉਤੇ ਹਰ ਕੋਈ ਹਸਦਾ ਹੈ। ਕੁਰਬਾਨ ਹਾਂ ਮੈਂ ਇਸ ਜਾਤ ਉਤੋਂ, ਜਿਸ ਵਿੱਚ ਮੈਂ ਆਪਣੇ ਕਰਤਾਰ ਦਾ ਸਿਮਰਨ ਕਰਦਾ ਹਾਂ।
Kabir! Everyone laughs at my social class. I am a sacrifice to this social class, in which I chant and meditate on the Creator.
SGGS Ang 1364
#vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbani #bookschor #onlinesikhstore #onlinekarstore #onlinesikhshop #blessingsonus #smartfashionsuk