ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
केते लै लै मुकरु पाहि ॥ केते मूरख खाही खाहि ॥
केतिआ दूख भूख सद मार ॥ एहि भि दाति तेरी दातार ॥
Keṯe lai lai mukar pāhi. Keṯe mūrakẖ kẖāhī kẖāhi.
Keṯiā ḏūkẖ bẖūkẖ saḏ mār. Ėhi bẖė ḏāṯ ṯerī ḏāṯār.
So many take and take again, and then deny receiving. So many foolish consumers keep on consuming. So many endure distress, deprivation and constant abuse. Even these are Your Gifts, O Great Giver!
ਕਈ ਲਗਾਤਾਰ ਦਾਤਾਂ ਲੈਂਦੇ ਹਨ ਅਤੇ ਤਾਂ ਵੀ ਉਨ੍ਹਾਂ ਤੋਂ ਮਨੁਕਰ ਹੋ ਜਾਂਦੇ ਹਨ। ਕਈ ਬੇ-ਸਮਝ ਖਾਣ ਵਾਲੇ ਖਾਈ ਹੀ ਜਾਂਦੇ ਹਨ। ਬਹੁਤ ਸਾਰੇ ਜੀਵ ਸਦਾ ਤਕਲੀਫ, ਕਲੇਸ਼, ਕੁਟਫਾਟ ਅਤੇ ਭੁਖ ਸਹਾਰਦੇ ਹਨ। ਹੇ ਦਾਤੇ! ਇਹ ਵੀ ਤੇਰੀਆਂ ਬਖਸ਼ੀਸ਼ਾਂ ਹਨ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ।
SGGS Ang 5, Guru Nanak Dev Ji
#Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline