04 February - Friday - 22 Maagh - Hukamnama

Pubblicato da Raman Sangha il

ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ अन काए रातड़िआ वाट दुहेली राम ॥ पाप कमावदिआ तेरा कोइ न बेली राम ॥ An kāe rāṯṛiā vāt ḏuhelī rām. Pāp kamāvḏiā ṯerā koe na belī rām. Why are you imbued with the love of another? That path is very dangerous. O sinner, no one is your friend. ਤੂੰ ਕਿਉਂ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈਂ? ਬਿਖੜਾ ਹੈ ਤੇਰਾ ਮਾਰਗ। ਹੇ ਪਾਪ ਕਮਾਉਣ ਵਾਲਿਆ, ਕੋਈ ਭੀ ਤੇਰਾ ਯਾਰ ਨਹੀਂ। SGGS pp 546, Guru Arjan Dev Ji

0 commenti

Lascia un commento