ਪਾਵਤੁ ਰਲੀਆ ਜੋਬਨਿ ਬਲੀਆ ॥ ਨਾਮ ਬਿਨਾ ਮਾਟੀ ਸੰਗਿ ਰਲੀਆ ॥
पावतु रलीआ जोबनि बलीआ ॥
नाम बिना माटी संगि रलीआ ॥
Pāvaṯ ralīā joban balīā.
Nām binā mātī sang ralīā.
The mortal revels in joy, in the vigor of youth; but without the Name, he mingles with dust.
ਜੁਆਨੀ ਦੇ ਜੋਸ਼ ਵਿੱਚ ਇਨਸਾਨ ਰੰਗ-ਰਲੀਆਂ ਮਾਣਦਾ ਜਾ ਪਾਉਂਦਾ ਹੈ। ਪਰ ਨਾਮ ਦੇ ਬਾਝੋਂ ਉਹ ਖਾਕ ਨਾਲ ਮਿਲ ਜਾਂਦਾ ਹੈ।
SGGS Ang 385
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #March #April