Darbar by Young Panjabi writer Amrinder Maan Punjabi Quotations Book NewInformation about this book:
Darbar Book - a debut of young writer Amrinder Maan @iamrindermaan now available @Onlinesikhstore “ਦਰਬਾਰ” ਕਿਤਾਬ ਅਮਰਿੰਦਰ ਮਾਨ ਦੁਆਰਾ ਲਿੱਖੀ ਗਈ ਹੈ। ਇਹ ਕਿਤਾਬ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰੀਨ ਬਨਾਉਣ ਦਾ ਇੱਕ ਉੱਧਮ ਹੈ। ਇਸ ਕਿਤਾਬ ਵਿੱਚ ਲਿੱਖੀਆਂ ਗੱਲਾਂ ਘੱਟ ਸ਼ਬਦਾਂ ਵਿੱਚ ਵੱਡੇ ਮਤਲਬ ਸਮਝਾਉਣ ਦਾ ਇੱਕ ਯਤਨ ਹਨ। ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ।ਟੁੱਟਣ ਤੋਂ ਪਹਿਲਾਂ ਜੁੜਨਾ ਸਿੱਖੋ ਪਹਿਲਾਂ ਰੁੜ੍ਹਨਾ ਸਿੱਖੋ ਫੇਰ ਤੁਰਨਾ ਸਿੱਖੋ।
ਦੇਸੀ ਘਿਓ, ਪੈਸਾ ਅਤੇ ਸਫਲਤਾ ਕਿਸੇ ਕਿਸੇ ਨੂੰ ਹੀ ਪਚਦੀ ਹੁੰਦੀ ਹੈ।
ਹੱਸਣਾ ਸਿਹਤ ਲਈ ਚੰਗਾ ਹੈ ਪਰ ਕਿਸੇ ਉੱਤੇ ਹੱਸਣਾ ਨਹੀਂ। ਚਮਚੇ ਕਦੋਂ ਚਾਕੂ ਬਣ ਜਾਣ ਕੋਈ ਪਤਾ ਨਹੀਂ ਚੱਲ ਦਾ। ਆਪਣੀਆਂ ਹਰਕਤਾਂ ਸੁਧਾਰੋ ਬਰਕਤਾਂ ਆਪੇ ਸੁਧਰ ਜਾਣਗੀਆਂ।Book Ref: MOPages 128, Hardcover Author: Amrinder Maan Language: Indian Punjabi Gurmukhi/PanjabiPlease check contents photo to have more information about this book. Should you have any queries please do not hesitate to contact us. We are UK based supplier OnlineSikhStore. Postage discounts for multi-buys. P.S. Colour of item may slightly vary due to camera flash and light conditions. Please note cover of paper may vary as publishers keep on changing front of books each time they publish new edition. Please buy with confidence.