News

24 November - Sunday - 9 Maggar - Hukamnama

Publicado por Raman Sangha en

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥   सुख मै बहु संगी भए दुख मै संगि न कोइ ॥ कहु नानक हरि भजु मना अंति सहाई होइ ॥   Sukẖ mai baho sangī bẖae ḏukẖ mai sang na koe. Kaho Nānak har bẖaj manā anṯ sahāī hoe.   In good times, there are many companions around, but in bad times, there is no one at all. Says Nanak, vibrate, and meditate on the Lord; He shall be your only Help and Support in the end.   ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ। ਗੁਰੂ...

Leer más →


23 November - 8 Maggar - Saturday - Hukamnama

Publicado por Raman Sangha en

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥   नानक चिंता मति करहु चिंता तिस ही हेइ ॥जल महि जंत उपाइअनु तिना भि रोजी देइ ॥   Nānak cẖinṯā maṯ karahu cẖinṯā ṯis hī hee. Jal mėh janṯ upāian ṯinā bẖė rojī ḏee.   O Nanak, don't be anxious; the Lord will take care of you. He created the creatures in water, and He gives them their nourishment.   ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ। ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ। SGGS Ang 955 #maggar #mgar #magar #maghar #Sangrand #sangrandh...

Leer más →


22 November - Friday - 7 Maggar - Hukamnama

Publicado por Raman Sangha en

ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥   मेरी मेरी करते जनमु गइओ ॥ साइरु सोखि भुजं बलइओ ॥   Merī merī karṯe janam gaio. Sāir sokẖ bẖujaʼn balio.   His life wastes away as he cries out, "Mine, mine! The pool of his power has dried up.   ਇਹ ਮੇਰੀ ਨਿਰੋਲ ਮੇਰੀ ਹੈ " ਕਹਿੰਦਿਆਂ ਮਨੁੱਖ ਦਾ ਜੀਵਨ ਬੀਤ ਜਾਂਦਾ ਹੈ। ਉਸ ਦੀਆਂ ਬਾਹਾਂ ਦੇ ਬਲ ਦਾ ਤਾਲਾਬ ਸੁੱਕ ਜਾਂਦਾ ਹੈ। SGGS Ang 479 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlineSikhStore

Leer más →


21 November - Thursday - 6 Maggar - Hukamnama

Publicado por Raman Sangha en

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥   जेते दाणे अंन के जीआ बाझु न कोइ ॥पहिला पाणी जीउ है जितु हरिआ सभु कोइ ॥   Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe.   As many as are the grains of corn, none is without life. First, there is life in the water, by which everything else is made green.   ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। SGGS Ang 472 #maggar #mgar #magar #maghar #Sangrand #sangrandh...

Leer más →


20 November - Wednesday - 5 Maggar - Hukamnama

Publicado por Raman Sangha en

ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥   बिनु गुर गाठि न छूटई भाई थाके करम कमाइ ॥   Bin gur gāṯẖ na cẖẖūtī bẖāī thāke karam kamāe.   Without the Guru, the knots cannot be untied, O Siblings of Destiny; I am so tired of religious rituals.   ਗੁਰਾਂ ਦੇ ਬਗੈਰ ਗੰਢ ਖੁੱਲ੍ਹਦੀ ਨਹੀਂ, ਹੇ ਵੀਰ! ਲੋਕੀਂ ਕਰਮ ਕਾਂਡ ਕਰਦੇ ਕਰਦੇ ਹਾਰ ਟੁੱਟ ਗਏ ਹਨ। SGGS Ang 635 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlineSikhStore

Leer más →