News
6 March - Thursday - 23 Faggan - Hukamnama
Publicado por Raman Sangha en
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥ मन किउ बैरागु करहिगा सतिगुरु मेरा पूरा ॥मनसा का दाता सभ सुख निधानु अम्रित सरि सद ही भरपूरा ॥ Man kio bairāg karhigā saṯgur merā pūrā. Mansā kā ḏāṯā sabẖ sukẖ niḏẖān amriṯ sar saḏ hī bẖarpūrā. O my mind, why are you so sad? My True Guru is Perfect. He is the Giver of blessings, the treasure of all comforts; His Ambrosial Pool of Nectar is always overflowing. ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ। ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ ਉਸ ਦਾ ਸੁਧਾ-ਰਸ ਦਾ ਸਰੋਵਰ ਹਮੇਸ਼ਾਂ...
5 March - 22 Faggan - Wednesday - Hukamnama
Publicado por Raman Sangha en
ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥ ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥ अंनु खाणा कपड़ु पैनणु दीआ रस अनि भोगाणी ॥ जिनि दीए सु चिति न आवई पसू हउ करि जाणी ॥ Ann kẖāṇā kapaṛ painaṇ ḏīā ras an bẖogāṇī. Jin ḏīe so cẖiṯ na āvī pasū hao kar jāṇī. He gave them corn to eat, clothes to wear, and other pleasures to enjoy. But they do not remember the One who gave them all this. The animals think that they made themselves! ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ। ਪਰ ਜਿਸ ਪਰਮਾਤਮਾ ਨੇ ਇਹ ਸਾਰੇ...
4 March - 21 Faggan - Tuesday - Hukamnama
Publicado por Raman Sangha en
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ हउ आइआ दूरहु चलि कै मै तकी तउ सरणाइ जीउ ॥ मै आसा रखी चिति महि मेरा सभो दुखु गवाइ जीउ ॥ Hao āiā ḏẖūrahu cẖal kai mai ṯakī ṯao sarṇāe jīo. Mai āsā rakẖī cẖiṯ mėh merā sabẖo ḏukẖ gavāe jīo. I have come so far, seeking the Protection of Your Sanctuary. Within my mind, I place my hopes in You; please, take my pain and suffering away! ਮੈਂ (ਚੌਰਾਸੀ ਲੱਖ ਦੇ) ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ। ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ ਹੋਈ ਹੈ ਕਿ ਤੂੰ...
3 March - 20 Faggan - Monday - Hukamnama
Publicado por Raman Sangha en
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥ ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ कबीर मरता मरता जगु मूआ मरि भी न जानिआ कोइ ॥ ऐसे मरने जो मरै बहुरि न मरना होइ ॥ कबीर मानस जनमु दुल्मभु है होइ न बारै बार ॥ जिउ बन फल पाके भुइ गिरहि बहुरि न लागहि डार ॥ Kabīr marṯā marṯā jag mūā mar bẖī na jāniā koe. Aise marne jo marai bahur na marnā hoe. Kabīr mānas janam ḏulambẖ hai hoe na bārai bār. Jio ban fal pāke bẖue girėh bahur na lāgėh dār. Kabeer, dying, dying, the whole world has to die, and yet, none know how to die. Let those...
2 March - Sunday - 19 Faggan - Hukamnama
Publicado por Raman Sangha en
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ सो दरु तेरा केहा सो घरु केहा जितु बहि सरब सम्हाले ॥ वाजे तेरे नाद अनेक असंखा केते तेरे वावणहारे ॥ केते तेरे राग परी सिउ कहीअहि केते तेरे गावणहारे ॥ So ḏar ṯerā kehā so gẖar kehā jiṯ bahi sarab samĥāle. vāje ṯere nāḏ anek asankẖā keṯe ṯere vāvaṇhāre. Keṯe ṯere rāg parī sio kahīahi keṯe ṯere gāvaṇhāre. What is that Gate, and what is that Home, in which You sit and take care of all? Countless musical instruments of so many various kinds vibrate there for You; so many are the musicians there for You....