News — Sikhartefacts
29 April - Friday - 16 Vaisakh - Hukamnama
Publicado por Raman Sangha en
ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਚਿ ਸਮਾਣਾ ॥ जो किछु वरतै सभ तेरा भाणा ॥ हुकमु बूझै सो सचि समाणा ॥ Jo kicẖẖ varṯai sabẖ ṯerā bẖāṇā. Hukam būjẖai so sacẖ samāṇā. Whatever happens, is all according to Your Will. One who understands the Hukam of the Lord's Command, is absorbed in the True Lord. ਜੋ ਕੁਝ ਵੀ ਵਾਪਰਦਾ ਹੈ, ਉਹ ਸਭ ਤੇਰੀ ਰਜ਼ਾ ਅੰਦਰ ਹੈ। ਜੋ ਉਸ ਦੇ ਫ਼ੁਰਮਾਨ ਨੂੰ ਸਮਝਦਾ ਹੈ, ਉਹ ਸੱਚੇ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। SGGS Ang 193 #Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan...
28 April - Thursday - 15 Vaisakh - Hukamnama
Publicado por Raman Sangha en
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥ ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥ गुर नानक हरि नामु द्रिड़ाइआ भंनण घड़ण समरथु ॥ प्रभु सदा समालहि मित्र तू दुखु सबाइआ लथु ॥ Gur Nānak har nām driṛāiā bẖannaṇ gẖaṛaṇ samrath. Parabẖ saḏā samālėh miṯar ṯū ḏukẖ sabāiā lath. Guru Nanak implanted the Naam, the Name of the Lord, within me; He is All-powerful, to create and destroy. Remember God forever, my friend, and all your suffering will disappear. ਮੇਰੇ ਅੰਦਰ ਗੁਰੂ ਨਾਨਕ ਨੇ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਜੋ ਉਸਾਰਨ ਅਤੇ ਢਾਹੁਣ ਦੇ ਯੋਗ ਹੈ।...
27 April - Wednesday - 14 Vaisakh - Hukamnama
Publicado por Raman Sangha en
ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥ रे मन ओट लेहु हरि नामा ॥ जा कै सिमरनि दुरमति नासै पावहि पदु निरबाना ॥ Re man ot leho har nāmā. Jā kai simran ḏurmaṯ nāsai pāvahi paḏ nirbānā. O mind, take the sheltering support of the Lord's Name. Remembering Him in meditation, evil-mindedness is dispelled, and the state of Nirvaanaa is obtained. ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਸ਼ਰਣਾਗਤ ਸੰਭਾਲ, ਜਿਸ ਦਾ ਆਰਾਧਨ ਕਰਨ ਦੁਆਰਾ ਤੇਰੀ ਮੰਦੀ ਅਕਲ ਦੂਰ ਜਾਵੇਗੀ ਅਤੇ ਤੂੰ ਪਰਮ ਪ੍ਰਸੰਨਤਾ ਦੀ ਪਦਵੀ ਨੂੰ ਪਾ ਲਵੇਂਗੀ। SGGS...
26 April - Tuesday - 13 Vaisakh - Hukamnama
Publicado por Raman Sangha en
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ कउड़ा बोलि न जानै पूरन भगवानै अउगणु को न चितारे ॥ Kauṛā bol na jānai pūran bẖagvānai augaṇ ko na cẖiṯāre. He does not know any bitter words; the Perfect Lord God does not even consider my faults and demerits. ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ। SGGS Ang 784 #Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
25 April - Monday - 12 Vaisakh - Hukamnama
Publicado por Raman Sangha en
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥ Mere sāhib ṯūʼn mai māṇ nimāṇī. Arḏās karī parabẖ apne āgai suṇ suṇ jīvā ṯerī baṇī. O my Lord and Master, You are the honour of the dishonoured such as me. I offer my prayer to You, God; listening, listening to the Word of Your Bani, I live. ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! SGGS Ang 751 #Vaisakh #Hukamnama...