News — Sangraad
17 February - Thursday - 06 Faggan - Hukamnama
Publicado por Raman Sangha en
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ बिनु सतिगुर नामु न पाईऐ भाई बिनु नामै भरमु न जाई ॥ Bin saṯgur nām na pāīai bẖāī bin nāmai bẖaram na jāī. Without the True Guru, the Name is not obtained, O Siblings of Destiny; without the Name, doubt does not depart. ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ, ਹੇ ਭਰਾਵਾ ਅਤੇ ਨਾਮ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ । SGGS pp 635, Guru Nanak Dev Ji
16-02-2022 - Wednesday - 05 Faggan - Hukamnama
Publicado por Raman Sangha en
ਹਰਿ ਹਰਿ ਹਰਿ ਗੁਨ ਗਾਵਹੁ ॥ ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ हरि हरि हरि गुन गावहु ॥ करहु क्रिपा गोपाल गोबिदे अपना नामु जपावहु ॥ Har har har gun gāvhu. Karahu kirpā gopāl gobiḏe apnā nām japāvhu. Sing the Glorious Praises of the Lord, Har, Har, Har. Have Mercy on me, O Life of the World, O Lord of the Universe, that I may chant Your Name. ਹਰੀ, ਹਰੀ, ਹਰੀ ਦਾ ਤੂੰ ਜੱਸ ਗਾਇਨ ਕਰ, ਹੇ ਬੰਦੇ! ਹੇ ਮੇਰੇ ਸੁਆਮੀ! ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾ। SGGS pp 1120, Guru Arjan Dev Ji
14.02.2022 - Monday - 03 Faggan - Hukamnama
Publicado por Raman Sangha en
ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥ नानक दुनीआ कैसी होई॥ सालकु मितु न रहिओ कोई ॥ भाई बंधी हेतु चुकाइआ ॥ दुनीआ कारणि दीनु गवाइआ ॥ Nānak ḏunīā kaisī hoī. Sālak miṯ na rahio koī. Bẖāī banḏẖī heṯ cẖukiā. Ḏunīā kāraṇ ḏīn gavāiā. O Nanak, what has happened to the world? There is no guide or friend. There is no love, even among brothers and relatives. For the sake of the world, people have lost their faith. ਨਾਨਕ, ਸੰਸਾਰ ਨੂੰ ਕੀ ਹੋ ਗਿਆ ਹੈ?ਕਿਥੇ ਕੋਈ ਸਜਣ ਜਾਂ ਰਹਿਬਰ ਨਹੀਂ ਰਿਹਾ। ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ। ਕਿਤਨੇ ਦੁਰਭਾਗ ਦੀ ਗਲ...
12 February - Saturday - 01 Phagun - Sangraad - Hukamnama Sahib
Publicado por Raman Sangha en
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ फलगुणि अनंद उपारजना हरि सजण प्रगटे आइ ॥ संत सहाई राम के करि किरपा दीआ मिलाइ ॥ Fulguṇ anand upārjanā har sajaṇ pargate āe. Sanṯ sahāī rām ke kar kirpā ḏīā milāe. In the month of Phalgun, bliss comes to those, unto whom the Lord, the Friend, has been revealed. The Saints, the Lord's helpers, in their mercy, have united me with Him. ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ...
12 February - Saturday - 01 Phagun - Sangraad - Hukamnama
Publicado por Raman Sangha en
In the month of Phalgun, bliss comes to those, unto whom the Lord, the Friend, has been revealed. The Saints, the Lord’s helpers, in their mercy, have united me with Him. My bed is beautiful, and I have all comforts. I feel no sadness at all. My desires have been fulfilled-by great good fortune, I have obtained the Sovereign Lord as my Husband. Join with me, my sisters, and sing the songs of rejoicing and the Hymns of the Lord of the Universe. There is no other like the Lord-there is no equal to Him. He embellishes this world and...