News — #chet
26 March - Saturday - 13 Chet - Hukamnama
Publicado por Raman Sangha en
ਵਖਤੁ ਵੀਚਾਰੇ ਸੁ ਬੰਦਾ ਹੋਇ ॥ वखतु वीचारे सु बंदा होइ ॥ vakẖaṯ vīcẖāre so banḏā hoe. One who reflects upon his allotted span of life, becomes the slave of God. ਜਿਹੜਾ ਜੀਵਨ ਦੇ ਸਮੇ ਨੂੰ ਸੋਚਦਾ ਸਮਝਦਾ (ਤੋ ਲਾਭ ਉਠਾਉਂਦਾ) ਹੈ, ਉਹ ਹੀ ਵਾਹਿਗੁਰੂ ਦਾ ਗੋਲਾ ਹੁੰਦਾ ਹੈ। SGGS Ang 84, Guru Nanak Dev Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
25 March - Friday - 12 Chet - Hukamnama
Publicado por Raman Sangha en
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥ नानक दाता एकु है दूजा अउरु न कोइ ॥ Nānak ḏāṯā ek hai ḏūjā aor na koe. O Nanak, the One Lord alone is the Giver; there is no other at all. ਨਾਨਕ ਕੇਵਲ ਪ੍ਰਭੂ ਹੀ ਦਾਤਾਰ ਹੈ, ਹੋਰ ਦੂਸਰਾ ਕੋਈ ਨਹੀਂ। SGGS Ang 65 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
24 March - Thursday - 11 Chet
Publicado por Raman Sangha en
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥ अंतरजामी रामु रवांई मै डरु कैसे चहीऐ ॥ Anṯarjāmī rām ravāʼnī mai dar kaise cẖahīai. I chant the Name of the Lord, the Inner-knower, the Searcher of hearts - why should I be afraid? ਮੈਂ ਦਿਲਾਂ ਦੀਆਂ ਜਾਣਨਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਤੇ ਮੈਨੂੰ ਕਿਸੇ ਕੋਲੋਂ ਕਿਉਂ ਭੌ ਕਰਨਾ ਚਾਹੀਦਾ ਹੈ? SGGS Ang 1350 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
21 March - Monday - 8 Chet - Hukamnama
Publicado por Raman Sangha en
ਮੈ ਹਰਿ ਬਿਨੁ ਅਵਰੁ ਨ ਕੋਇ ॥ मै हरि बिनु अवरु न कोइ ॥ Mai har bin avar na koe. I have none other than You, O Lord. ਤੇਰੇ ਬਾਝੋਂ ਹੇ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ। SGGS Ang 81 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
20 March - Sunday - 7 Chet - Hukamnama
Publicado por Raman Sangha en
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ चेति अचेत मूड़ मन मेरे अंति नही कछु तेरा ॥ Cẖeṯ acẖeṯ mūṛ man mere anṯ nahī kacẖẖ ṯerā. O my thoughtless and foolish mind, think: In the end, nothing shall be yours. ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ। SGGS Ang 75 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline