News — #chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurb
02 April - Tuesday - 20 Chet - Hukamnama
Publicado por Raman Sangha en
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥ भाई रे गुरमुखि हरि नामु धिआइ ॥ नामु निधानु सद मनि वसै महली पावै थाउ ॥ Bẖāī re gurmukẖ har nām ḏẖiāe. Nām niḏẖān saḏ man vasai mahlī pāvai thāo. O Siblings of Destiny, become Gurmukh, and meditate on the Name of the Lord. The Treasure of the Naam abides forever within the mind, and one's place of rest is found in the Mansion of the Lord's Presence. ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ...
01 April - 19 Chet- Monday - Hukamnama
Publicado por Raman Sangha en
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ जेते दाणे अंन के जीआ बाझु न कोइ ॥पहिला पाणी जीउ है जितु हरिआ सभु कोइ ॥ Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe. As many as are the grains of corn, none is without life. First, there is life in the water, by which everything else is made green. ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। SGGS Ang 472 #chet #chait #chat #chaitar #chatar...
31 March - Sunday - 18 Chet - Hukamnama
Publicado por Raman Sangha en
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥ Ŧumĥ karahu ḏaiā mere sāī. Aisī maṯ ḏījai mere ṯẖākur saḏā saḏā ṯuḏẖ ḏẖiāī. Have pity on me, O my Lord and Master. Bless me with such understanding, O my Lord and Master, that I may forever and ever meditate on You. ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ। ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ।...
30 March - Saturday - 17 Chet - Hukamnama
Publicado por Raman Sangha en
ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥ काइआ नगरी सबदे खोजे नामु नवं निधि पाई ॥ Kāiā nagrī sabḏe kẖoje nām navaʼn niḏẖ pāī. One who searches the village of the body, through the Shabad, obtains the nine treasures of the Naam. ਜੋ ਗੁਰਬਾਣੀ ਦੇ ਜ਼ਰੀਏ, ਆਪਣੀ ਦੇਹ-ਗ੍ਰਾਮ ਦੀ ਖੋਜ ਭਾਲ ਕਰਦਾ ਹੈ, ਉਹ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ। SGGS Ang 910 #chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan
29 March - Friday - 16 Chet - Hukamnama
Publicado por Raman Sangha en
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥ नकि नथ खसम हथ किरतु धके दे ॥ जहा दाणे तहां खाणे नानका सचु हे ॥ Nak nath kẖasam hath kiraṯ ḏẖake ḏe. Jahā ḏāṇe ṯahāʼn kẖāṇe nānkā sacẖ he. The string through the nose is in the hands of the Lord Master; one's own actions drive him on. Wherever his food is, there he eats it; O Nanak, this is the Truth. ਨੱਕ ਦੀ ਨਕੇਲ ਮਾਲਕ ਦੇ ਹੱਥ ਵਿੱਚ ਹੈ ਅਤੇ ਆਦਮੀ ਦੇ ਅਮਲ ਉਸ ਨੂੰ ਧਕੇਲਦੇ ਹਨ। ਜਿੋਥੇ ਕਿਤੇ ਭੀ ਬੰਦੇ ਦੀ ਰੋਜ਼ੀ ਹੈ, ਓਥੇ ਹੀ ਉਹ ਇਸ ਨੂੰ ਖਾਣ ਲਈ ਜਾਂਦਾ...