27 October - Sunday - 11 Kattak - Hukamnama

Publicado por Raman Sangha en

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਕਨਕ ਕਟਿਕ ਜਲ ਤਰੰਗ ਜੈਸਾ ॥
 
तोही मोही मोही तोही अंतरु कैसा ॥ 
कनक कटिक जल तरंग जैसा ॥
 
Ŧohī mohī ṯohī anṯar kaisā. 
Kanak katik jal ṯarang jaisā.
 
We are like gold and the bracelet, or water and the waves. You are me, and I am You-what is the difference between us? 
 
ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ? ਜਿਵੇਂ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੈ। 
SGGS Ang 93
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

0 comentarios

Dejar un comentario