16 August - Tuesday - 32 Saavan - Hukamnama

Publicado por Raman Sangha en

ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥ करि किरपा प्रभ आपणी सचे सिरजणहार ॥ कीता लोड़हि सो करहि नानक सद बलिहार ॥ Kar kirpā parabẖ āpṇī sacẖe sirjaṇhār. Kīṯā loṛėh so karahi Nānak saḏ balihār. O my True Creator Lord God, please shower Your Mercy on me. He does whatever He pleases; Nanak is forever a sacrifice to Him. ਹੇ ਮੇਰੇ ਸੱਚੇ ਕਰਤਾਰ ਸੁਆਮੀ! ਤੂੰ ਮੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰ। ਨਾਨਕ ਸਦੀਵ ਹੀ ਸੁਆਮੀ ਉਤੋਂ ਸਦਕੇ ਜਾਂਦਾ ਹੈ ਜੋ ਉਹੀ ਕੁਛ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ। SGGS Ang 1251 #Saavan #savan #saun #saaun #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

0 comentarios

Dejar un comentario