15 September - Friday - 30 Bhaadon - Hukamnama
Publicado por Raman Sangha en
ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥
ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥
सुणि बावरे सेवि ठाकुरु नाथु पराणा ॥
सुणि बावरे जो आइआ तिसु जाणा ॥
Suṇ bāvre sev ṯẖākur nāth parāṇā.
Suṇ bāvre jo āiā ṯis jāṇā.
Listen, madman: serve your Lord, the Master of the breath of life. Listen, madman: whoever comes, shall go.
ਸੁਣ ਤੂੰ ਹੇ ਕਮਲੇ ਪ੍ਰਾਣੀ! ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਮਾਲਕ ਦੀ ਟਹਿਲ ਸੇਵਾ ਕਰ। ਸੁਣ ਤੂੰ, ਹੇ ਕਮਲੇ ਪ੍ਰਾਣੀ! ਜਿਹੜਾ ਕੋਈ ਭੀ ਜਹਾਨ ਵਿੱਚ ਆਇਆ ਹੈ, ਉਸ ਨੇ ਟੁਰ ਜਾਣਾ ਹੈ।
SGGS Ang 777
#waheguru #vaheguru #bhaadron #bhadron #bhadon #bhaadon #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount