13 August - Sunday - 29 Saavan - Hukamnama
Publicado por Raman Sangha en
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
जिउ जिउ तेरा हुकमु तिवै तिउ होवणा ॥
जह जह रखहि आपि तह जाइ खड़ोवणा ॥
Jio jio ṯerā hukam ṯivai ṯio hovṇā.
Jah jah rakẖėh āp ṯah jāe kẖaṛovaṇā.
As is the Hukam of Your Command, so do things happen. Wherever You keep me, there I go and stand.
ਜਿਸ ਜਿਸ ਤਰ੍ਹਾਂ ਤੇਰਾ ਫੁਰਮਾਨ ਹੈ, ਉਸੇ ਉਸੇ ਤਰ੍ਹਾਂ ਹੀ ਹੁੰਦਾ ਹੈ।
ਜਿਥੇ ਕਿਤੇ ਭੀ ਤੂੰ ਮੈਨੂੰ ਖੁਦ ਰੱਖਦਾ ਹੈਂ, ਉਥੇ ਹੀ ਜਾ ਕੇ ਮੈਂ ਖਲੋ ਜਾਂਦਾ ਹਾਂ।
SGGS Ang 523
www.onlinesikhstore.com
#saavan #savan #monsoon #rainyseason #savan #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #August #july #hard #desimonth #gurbanivaak #vaak