10 April - Thursday - 28 Chet - Hukamnama

Publicado por Raman Sangha en

ਸਮਰਥ ਗੁਰੂ ਸਿਰਿ ਹਥੁ ਧਰੵਉ ॥
ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰੵਉ ॥

समरथ गुरू सिरि हथु धर्यउ ॥
गुरि कीनी क्रिपा हरि नामु दीअउ जिसु देखि चरंन अघंन हर्यउ ॥

Samraṫh guroo sir haṫh ḋharyao.
Gur keenee kirpaa har naam ḋeeao jis ḋékh charann aghann haryao.

ਸਰਬ-ਸ਼ਕਤੀਵਾਨ ਗੁਰਾਂ ਨੇ ਮੇਰੇ ਸੀਸ ਉਤੇ ਆਪਣਾ ਹੱਥ ਟੇਕਿਆ ਹੈ। ਗੁਰਾਂ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕੀਤਾ ਹੈ। ਪ੍ਰਭੂ ਦੇ ਪੈਰ ਪੇਖਣ ਦੁਆਰਾ, ਮੇਰੇ ਪਾਪ ਧੋਤੇ ਗਏ ਹਨ।

The All-powerful Guru placed His hand upon my head. The Guru was kind, and blessed me with the Lord’s Name. Gazing upon His Feet, my sins were dispelled.
SGGS Ang 1400
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbani #bookschor #onlinesikhstore #onlinekarstore #onlinesikhshop #blessingsonus

0 comentarios

Dejar un comentario