06 October - Friday - 20 Assu - Hukamnama

Publicado por Raman Sangha en

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥
सुखु दुखु जिह परसै नही लोभु मोहु अभिमानु ॥
कहु नानक सुनु रे मना सो मूरति भगवान ॥
Sukẖ ḏukẖ jih parsai nahī lobẖ moh abẖimān.
Kaho Nānak sun re manā so mūraṯ bẖagvān.
One who is not touched by pleasure or pain, greed, emotional attachment and egotistical pride - says Nanak, listen, mind: he is the very image of God.
ਜਿਸ ਨੂੰ ਖੁਸ਼ੀ, ਪੀੜ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਛੂੰਹਦੇ ਨਹੀਂ। ਗੁਰੂ ਜੀ ਆਖਦੇ ਹਨ, ਸੁਣ ਹੇ ਇਨਸਾਨ! ਉਹ ਅਕਾਲਪੁਰਖ ਦੀ ਹੀ ਤਸਵੀਰ ਹੈ।
SGGS Ang 1427
Enjoy 20% off at www.OnlineSikhStore.com Discount Code WAHEGURU
#Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru

0 comentarios

Dejar un comentario