03 October - Monday - 17 Assu - Hukamnama

Publicado por Raman Sangha en

ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥ सतसंगति महि हरि हरि वसिआ मिलि संगति हरि गुन जान ॥ Saṯsangaṯ mėh har har vasiā mil sangaṯ har gun jān. The Lord, Har, Har, abides in the Society of the Saints; joining this Sangat, the Lord’s Glories are known. ਸੁਆਮੀ ਵਾਹਿਗੁਰੂ ਸਾਧ ਸੰਗਤ ਅੰਦਰ ਵਸਦਾ ਹੈ। ਉਨ੍ਹਾਂ ਦੇ ਮੇਲ ਮਿਲਾਪ ਨਾਲ ਜੁੜਨ ਦੁਆਰਾ ਵਾਹਿਗੁਰੂ ਦੀਆਂ ਨੇਕੀਆਂ ਜਾਣੀਆਂ ਜਾਂਦੀਆਂ ਹਨ। SGGS Ang 1335 #assu #aasu #assan #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad

0 comentarios

Dejar un comentario