03 January - Tuesday - 19 Poh - Hukamnama

Publicado por Raman Sangha en

ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥
ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥
 
गुर नानक हरि नामु द्रिड़ाइआ भंनण घड़ण समरथु ॥
प्रभु सदा समालहि मित्र तू दुखु सबाइआ लथु ॥
 
Gur Nānak har nām driṛāiā bẖannaṇ gẖaṛaṇ samrath. Parabẖ saḏā samālėh miṯar ṯū ḏukẖ sabāiā lath.
 
Guru Nanak implanted the Naam, the Name of the Lord, within me; He is All-powerful, to create and destroy. Remember God forever, my friend, and all your suffering will disappear.
 
ਮੇਰੇ ਅੰਦਰ ਗੁਰੂ ਨਾਨਕ ਨੇ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਜੋ ਉਸਾਰਨ ਅਤੇ ਢਾਹੁਣ ਦੇ ਯੋਗ ਹੈ। ਮੇਰੇ ਸੱਜਣਾ, ਜੇਕਰ ਤੂੰ ਸਦਾ ਹੀ ਸੁਆਮੀ ਦਾ ਸਿਮਰਨ ਕਰੇ ਤਾਂ ਤੇਰੇ ਸਾਰੇ ਦੁਖੜੇ ਦੂਰ ਹੋ ਜਾਣ।
SGGS Ang 317
#winter #tukhar #cold #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

0 comentarios

Dejar un comentario