02 October - Monday - 16 Assu - Hukamnama
Publicado por Raman Sangha en
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥
खाणा पीणा हसणा सउणा विसरि गइआ है मरणा ॥
खसमु विसारि खुआरी कीनी ध्रिगु जीवणु नही रहणा ॥१॥Kẖāṇā pīṇā hasṇā sauṇā visar gaiā hai marṇā.
Kẖasam visār kẖuārī kīnī ḏẖarig jīvaṇ nahī rahṇā.
Eating, drinking, laughing and sleeping, the mortal forgets about dying. Forgetting his Lord and Master, the mortal is ruined, and his life is cursed. He cannot remain forever.
ਖਾਣ, ਪੀਣ, ਹੱਸਣ ਅਤੇ ਸੌਣ ਅੰਦਰ ਇਨਸਾਨ ਮੌਤ ਨੂੰ ਭੁਲਾ ਦਿੰਦਾ ਹੈ। ਆਪਣੇ ਸਾਹਿਬ ਨੂੰ ਭੁਲਾ, ਪ੍ਰਾਣੀ ਨੇ ਆਪਣੇ ਆਪ ਨੂੰ ਤਬਾਹ ਕਰਕੇ ਆਪਣੀ ਜਿੰਦਗੀ ਨੂੰ ਫਿਟਕਾਰਯੋਗ ਬਣਾ ਲਿਆ ਹੈ। ਉਸਨੇ ਏਥੇ ਠਹਿਰਨਾ ਨਹੀਂ।
SGGS Ang 1254
Enjoy 20% off at www.OnlineSikhStore.com Discount Code WAHEGURU
#Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru