News — Waheguru

15 February - Tuesday - 04 Faggan - Hukamnama

Posted by Raman Sangha on

ਹਰਿ ਜੀਉ ਤੂ ਮੇਰਾ ਇਕੁ ਸੋਈ ॥ ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥ हरि जीउ तू मेरा इकु सोई ॥ तुधु जपी तुधै सालाही गति मति तुझ ते होई ॥ Har jīo ṯū merā ik soī. Ŧuḏẖ japī ṯuḏẖai sālāhī gaṯ maṯ ṯujẖ ṯe hoī. O Dear Lord, You are my One and Only. I meditate on You and praise You; salvation and wisdom come from You. ਮੇਰੇ ਮਹਾਰਾਜ ਵਾਹਿਗੁਰੂ ਕੇਵਲ ਤੂੰ ਹੀ ਮੇਰਾ ਸ੍ਰੇਸ਼ਟ ਸੁਆਮੀ ਹੈ। ਤੈਨੂੰ ਹੀ ਮੈਂ ਸਿਮਰਦਾ ਹਾਂ, ਤੇਰਾ ਹੀ ਮੈਂ ਜੱਸ ਕਰਦਾ ਹਾਂ ਅਤੇ ਤੇਰੇ ਪਾਸੋਂ ਹੀ ਮੈਂ ਮੁਕਤੀ ਤੇ ਸਿਖਮਤ ਪਰਾਪਤ ਕਰਦਾ ਹਾਂ। SGGS pp 1333, Guru Amar Das Ji

Read more →


14.02.2022 - Monday - 03 Faggan - Hukamnama

Posted by Raman Sangha on

ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥ नानक दुनीआ कैसी होई॥ सालकु मितु न रहिओ कोई ॥ भाई बंधी हेतु चुकाइआ ॥ दुनीआ कारणि दीनु गवाइआ ॥ Nānak ḏunīā kaisī hoī. Sālak miṯ na rahio koī. Bẖāī banḏẖī heṯ cẖukiā. Ḏunīā kāraṇ ḏīn gavāiā. O Nanak, what has happened to the world? There is no guide or friend. There is no love, even among brothers and relatives. For the sake of the world, people have lost their faith. ਨਾਨਕ, ਸੰਸਾਰ ਨੂੰ ਕੀ ਹੋ ਗਿਆ ਹੈ?ਕਿਥੇ ਕੋਈ ਸਜਣ ਜਾਂ ਰਹਿਬਰ ਨਹੀਂ ਰਿਹਾ। ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ। ਕਿਤਨੇ ਦੁਰਭਾਗ ਦੀ ਗਲ...

Read more →


12 February - Saturday - 01 Phagun - Sangraad - Hukamnama Sahib

Posted by Raman Sangha on

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥   फलगुणि अनंद उपारजना हरि सजण प्रगटे आइ ॥ संत सहाई राम के करि किरपा दीआ मिलाइ ॥ Fulguṇ anand upārjanā har sajaṇ pargate āe.  Sanṯ sahāī rām ke kar kirpā ḏīā milāe.  In the month of Phalgun, bliss comes to those, unto whom the Lord, the Friend, has been revealed. The Saints, the Lord's helpers, in their mercy, have united me with Him. ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ...

Read more →


12 February - Saturday - 01 Phagun - Sangraad - Hukamnama

Posted by Raman Sangha on

In the month of Phalgun, bliss comes to those, unto whom the Lord, the Friend, has been revealed. The Saints, the Lord’s helpers, in their mercy, have united me with Him. My bed is beautiful, and I have all comforts. I feel no sadness at all. My desires have been fulfilled-by great good fortune, I have obtained the Sovereign Lord as my Husband. Join with me, my sisters, and sing the songs of rejoicing and the Hymns of the Lord of the Universe. There is no other like the Lord-there is no equal to Him. He embellishes this world and...

Read more →


11 February - Friday -29 Maagh -Hukamnama

Posted by Raman Sangha on

ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥ ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ क्रिपा निधि बसहु रिदै हरि नीत ॥ तैसी बुधि करहु परगासा लागै प्रभ संगि प्रीति ॥ Kirpā niḏẖ bashu riḏai har nīṯ. Ŧaisī buḏẖ karahu pargāsā lāgai parabẖ sang parīṯ. O Lord, ocean of mercy, please abide forever in my heart. Please awaken such understanding within me, that I may be in love with You, God. ਹੇ ਮਿਹਰ ਦੇ ਸਮੁੰਦਰ ਵਾਹਿਗੁਰੂ! ਤੂੰ ਸਦਾ ਮੇਰੇ ਮਨ ਅੰਦਰ ਵੱਸ। ਤੂੰ ਮੇਰੇ ਅੰਦਰ ਐਹੋ ਜੇਹੀ ਮਤ ਪ੍ਰਕਾਸ਼ ਕਰ ਕਿ ਮੇਰੀ ਤੇਰੇ ਨਾਲ ਪ੍ਰੀਤ ਪੈ ਜਾਵੇ, ਹੇ ਸੁਆਮੀ! SGGS pp 712 , Guru Arjan Dev Ji

Read more →