12 February - Saturday - 01 Phagun - Sangraad - Hukamnama Sahib
Posted by Raman Sangha on
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
फलगुणि अनंद उपारजना हरि सजण प्रगटे आइ ॥
संत सहाई राम के करि किरपा दीआ मिलाइ ॥
Fulguṇ anand upārjanā har sajaṇ pargate āe.
Sanṯ sahāī rām ke kar kirpā ḏīā milāe.
In the month of Phalgun, bliss comes to those,
unto whom the Lord, the Friend, has been revealed.
The Saints, the Lord's helpers, in their mercy,
have united me with Him.
ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
SGGS pp 136, Bara Maha, Guru Arjan Dev Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, dailyhukamnama, Desi Month, fagun, Gurbani, Gurbani Radio, Hukamnama, Kara, Kaur, Khalsa, onlinesikhstore, OnlineSikhStoreBlog, phagun, poh, Punjabi, Punjabi Festival, Sangraad, sikh, Sikh Kara, Sikhartefacts, Singh, SmartFashionsUk, Waheguru