News — #assu #aasu #assan
27 September - Tuesday - 11 Assu - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ मन मेरे गुर सबदी हरि पाइआ जाइ ॥बिनु सबदै जगु भुलदा फिरदा दरगह मिलै सजाइ ॥Man mere gur sabḏī har pāiā jāe. Bin sabḏai jag bẖulḏā firḏā ḏargėh milai sajāe.O my mind, through the Word of the Guru's Shabad, the Lord is found. Without the Shabad, the world wanders around, and receives its punishment in the Court of the Lord. ਹੇ ਮੇਰੀ ਜਿੰਦੜੀਏ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਦੁਨੀਆ ਕੁਰਾਹੇ ਪਈ ਹੋਈ ਹੈ...
26 September - Monday - 10 Assu - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥ असथिर रहहु डोलहु मत कबहू गुर कै बचनि अधारि ॥जै जै कारु सगल भू मंडल मुख ऊजल दरबार ॥ Asthir rahhu dolahu maṯ kabhū gur kai bacẖan aḏẖār. Jai jai kār sagal bẖū mandal mukẖ ūjal ḏarbār. Remain firm and steady, and do not ever waver; take the Guru's Word as your Support. You shall be applauded and congratulated all over the world, and your face shall be radiant in the Court of the Lord. ਦ੍ਰਿੜ, ਰਹੁ, ਤੂੰ ਕਦਾਚਿਤ ਡਿਕੋਡੋਲੇ...
25 September - Sunday - 09 Assu - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਭਭਾ ਭੇਦਹਿ ਭੇਦ ਮਿਲਾਵਾ ॥ ਅਬ ਭਉ ਭਾਨਿ ਭਰੋਸਉ ਆਵਾ ॥ ਜੋ ਬਾਹਰਿ ਸੋ ਭੀਤਰਿ ਜਾਨਿਆ ॥ ਭਇਆ ਭੇਦੁ ਭੂਪਤਿ ਪਹਿਚਾਨਿਆ ॥ भभा भेदहि भेद मिलावा ॥ अब भउ भानि भरोसउ आवा ॥ जो बाहरि सो भीतरि जानिआ ॥भइआ भेदु भूपति पहिचानिआ ॥ Bẖabẖā bẖeḏėh bẖeḏ milāvā. Ab bẖao bẖān bẖarosao āvā. Jo bāhar so bẖīṯar jāniā. Bẖaiā bẖeḏ bẖūpaṯ pėhcẖāniā. BHABHA: When doubt is pierced, union is achieved. I have shattered my fear, and now I have come to have faith. I thought that He was outside of me, but now I know that He is within me. When...
24 September - Saturday - 8 Assu - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥ लाख कोट खुसीआ रंग रावै जो गुर लागा पाई जीउ ॥ Lākẖ kot kẖusīā rang rāvai jo gur lāgā pāī jīo. Hundreds of thousands, even millions of pleasures and delights are enjoyed by one who falls at the Guru's Feet. ਜਿਹੜਾ ਗੁਰਾਂ ਦੇ ਪੈਰੀਂ ਡਿਗਦਾ ਹੈ, ਉਹ ਲੱਖਾਂ ਤੇ ਕ੍ਰੋੜਾਂ ਹੀ ਰੰਗ-ਰਲੀਆਂ ਤੇ ਮੌਜ ਬਹਾਰਾਂ ਮਾਣਦਾ ਹੈ। SGGS Ang 101
23 September - Friday - 7 Assu - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਤੂ ਬੇਅੰਤੁ ਕੋ ਵਿਰਲਾ ਜਾਣੈ ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥ तू बेअंतु को विरला जाणै ॥गुर प्रसादि को सबदि पछाणै ॥ Ŧū beanṯ ko virlā jāṇai. Gur parsāḏ ko sabaḏ pacẖẖāṇai. You are infinite - only a few know this. By Guru's Grace, some come to understand You through the Word of the Shabad. ਤੂੰ ਅਨੰਤ ਹੈ, ਬਹੁਤ ਹੀ ਥੋੜੇ ਤੈਨੂੰ ਜਾਣਦੇ ਹਨ। ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਪਹਿਚਾਨਦਾ ਹੈ। SGGS Ang 562 #assu #aasu #assan #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad