24 April - Sunday - 11 Vaisakh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥
ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥
 
एते अउरत मरदा साजे ए सभ रूप तुम्हारे ॥
कबीरु पूंगरा राम अलह का सभ गुर पीर हमारे ॥
 
Ėṯe auraṯ marḏā sāje e sabẖ rūp ṯumĥāre. Kabīr pūngrā rām alah kā sabẖ gur pīr hamāre.
 
You created all these men and women, Lord. All these are Your Forms. Kabeer is the child of God, Allah, Raam. All the Gurus and prophets are mine.
 
ਹੇ ਪ੍ਰਭੂ! ਐਨੀਆਂ ਇਸਤਰੀਆਂ ਅਤੇ ਆਦਮੀ ਤੂੰ ਰਚੇ ਹਨ। ਇਹ ਸਾਰੇ ਤੇਰਾ ਹੀ ਸਰੂਪ ਹਨ। ਹੇ ਵਾਹਿਗੁਰੂ! ਤੁਸੀਂ ਹੀ ਅਲਾਹ ਹੋ ਅਤੇ ਰਾਮ ਹੋ, ਮੈਂ ਕਬੀਰ ਤੇਰਾ ਬੱਚਾ ਹਾਂ ਅਤੇ ਤੇਰੇ ਭੇਜੇ ਹੋਏ ਸਾਰੇ ਗੁਰੂ ਅਤੇ ਰਸੂਲ ਮੈਨੂੰ ਆਪਣੇ ਦਿਸਦੇ ਹਨ।
SGGS Ang 1349
 
#Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

0 ਟਿੱਪਣੀਆਂ

ਇੱਕ ਟਿੱਪਣੀ ਛੱਡੋ