12 July - Wednesday - 28 Haard - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥
ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥
बेद पुरान सिम्रिति सभ खोजे कहू न ऊबरना ॥
कहु कबीर इउ रामहि ज्मपउ मेटि जनम मरना ॥
Beḏ purān simriṯ sabẖ kẖoje kahū na ūbarnā. Kaho Kabīr io rāmėh jampao met janam marnā.
I have searched all the Vedas, Puraanas and Simritees, but none of these can save anyone. Says Kabeer, meditate on the Lord, and eliminate birth and death.
ਵੇਦ, ਹਿੰਦੂ ਵਾਰਤਕ ਗ੍ਰੰਥ ਅਤੇ ਧਾਰਮਕ ਪੁਸਤਕਾ, ਮੈਂ ਸਮੂਹ ਘੋਖੀਆਂ ਹਨ, ਪ੍ਰੰਤੂ ਇਨ੍ਹਾਂ ਚੋਂ ਕੋਈ ਵੀ ਬੰਦੇ ਦਾ ਪਾਰ ਉਤਾਰਾ ਨਹੀਂ ਕਰ ਸਕਦੀ। ਕਬੀਰ ਜੀ ਆਖਦੇ ਹਨ, ਇਸ ਲਈ ਤੂੰ ਵਾਹਿਗੁਰੂ ਦਾ ਸਿਮਰਨ ਕਰ, ਤਾਂ ਜੋ ਤੇਰੇ ਆਉਂਣ ਜਾਣ ਦੇ ਚੱਕਰ ਮੁੱਕ ਜਾਣ।
SGGS Ang 477
www.onlinesikhstore.com
#haard #hardh #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #june #july #roast #cooking #oven #hard #desimonth #gurbanivaak #vaak