09 August - Tuesday - 25 Saavan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਕਿਰਤੁ ਪਇਆ ਨਹ ਮੇਟੈ ਕੋਇ ॥ ਕਿਆ ਜਾਣਾ ਕਿਆ ਆਗੈ ਹੋਇ ॥
ਜੋ ਤਿਸੁ ਭਾਣਾ ਸੋਈ ਹੂਆ ॥ ਅਵਰੁ ਨ ਕਰਣੈ ਵਾਲਾ ਦੂਆ ॥
किरतु पइआ नह मेटै कोइ ॥ किआ जाणा किआ आगै होइ ॥
जो तिसु भाणा सोई हूआ ॥ अवरु न करणै वाला दूआ ॥
Kiraṯ paiā nah metai koe. Kiā jāṇā kiā āgai hoe.
Jo ṯis bẖāṇā soī hūā. Avar na karṇai vālā ḏūā.
Past actions cannot be erased. What do we know of what will happen hereafter? Whatever pleases Him shall come to pass. There is no other Doer except Him.
ਪੂਰਬਲੇ ਕਰਮ ਕੋਈ ਭੀ ਮੇਟ ਨਹੀਂ ਸਕਦਾ। ਮੈਂ ਕੀ ਜਾਣਦਾ ਹਾਂ ਕਿ ਮੇਰੇ ਨਾਲ ਅੱਗੇ ਕੀ ਬੀਤੇਗੀ? ਜੋ ਕੁਛ ਉਸਦੀ ਰਜਾ ਹੈ ਉਹੀ ਹੁੰਦਾ ਹੈ। ਰੱਬ ਦੇ ਬਗੈਰ ਹੋਰ ਕੋਈ ਕਰਨਹਾਰ ਨਹੀਂ ਹੈ।
SGGS Ang 154
#Saavan #savan #saun #saaun #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
- ਟੈਗਸ: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, #hukamnama, #saavan #savan #saun #saaun