News

21 March - Friday - 8 Chet - Hukamnama

Publié par Raman Sangha le

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ जेते दाणे अंन के जीआ बाझु न कोइ ॥पहिला पाणी जीउ है जितु हरिआ सभु कोइ ॥ Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe. As many as are the grains of corn, none is without life. First, there is life in the water, by which everything else is made green. ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। SGGS Ang 472 #chet #chait #chat #chaitar #chatar #chetar #sangraand #warm #Sangrand #sangrandh...

Plus →


20 March - 7 Chet - Thursday - Hukamnama

Publié par Raman Sangha le

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥ सुख मै बहु संगी भए दुख मै संगि न कोइ ॥ कहु नानक हरि भजु मना अंति सहाई होइ ॥ Sukẖ mai baho sangī bẖae ḏukẖ mai sang na koe. Kaho Nānak har bẖaj manā anṯ sahāī hoe. In good times, there are many companions around, but in bad times, there is no one at all. Says Nanak, vibrate, and meditate on the Lord; He shall be your only Help and Support in the end. ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ। ਗੁਰੂ ਜੀ ਆਖਦੇ ਹਨ, ਹੇ...

Plus →


19 March - 6 Chet - Wednesday - Hukamnama

Publié par Raman Sangha le

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ नानक चिंता मति करहु चिंता तिस ही हेइ ॥जल महि जंत उपाइअनु तिना भि रोजी देइ ॥ Nānak cẖinṯā maṯ karahu cẖinṯā ṯis hī hee. Jal mėh janṯ upāian ṯinā bẖė rojī ḏee. O Nanak, don't be anxious; the Lord will take care of you. He created the creatures in water, and He gives them their nourishment. ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ। ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ। SGGS Ang 955 #chet #chait #chat #chaitar #chatar #chetar #sangraand #warm #Sangrand #sangrandh...

Plus →


18 March - 5 Chet - Tuesday - Hukamnama

Publié par Raman Sangha le

ਆਪੇ ਕਰਨ ਕਰਾਵਨ ਜੋਗੁ ॥ ਪ੍ਰਭ ਭਾਵੈ ਸੋਈ ਫੁਨਿ ਹੋਗੁ ॥ आपे करन करावन जोगु ॥ प्रभ भावै सोई फुनि होगु ॥ Āpe karan karāvan jog. Parabẖ bẖāvai soī fun hog. He Himself is the Doer, the Cause of causes. Whatever pleases God, ultimately comes to pass. ਪ੍ਰਭੂ ਖੁਦ ਕੰਮ ਕਰਨ ਅਤੇ ਕਰਾਉਣ ਦੇ ਸਮਰਥ ਹੈ। ਜੋ ਕੁਛ ਵਾਹਿਗੁਰੂ ਨੂੰ ਚੰਗਾ ਲੱਗਦਾ, ਓਹੀ, ਆਖਰਕਾਰ ਹੁੰਦਾ ਹੈ। SGGS Ang 275 #chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbani #bookschor #onlinesikhstore #onlinekarstore #onlinesikhshop #blessingsonus

Plus →


17 March - Monday - 4 Chet - Hukamnama

Publié par Raman Sangha le

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥ मेरे साजन हरि हरि नामु समालि ॥ साधू संगति मनि वसै पूरन होवै घाल ॥ Mere sājan har har nām samāl. Sāḏẖū sangaṯ man vasai pūran hovai gẖāl. O my friend, reflect upon the Name of the Lord, Har, Har In the Saadh Sangat, He dwells within the mind, and one's works are brought to perfect fruition. ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। SGGS Ang 52 #chet #chait #chat #chaitar #chatar #chetar #sangraand #warm #Sangrand...

Plus →