News
01 October - Tuesday - 16 Assu - Hukamnama
Publié par Raman Sangha le
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥ जे सउ चंदा उगवहि सूरज चड़हि हजार ॥ एते चानण होदिआं गुर बिनु घोर अंधार ॥ Je sao cẖanḏā ugvahi sūraj cẖaṛėh hajār. Ėṯe cẖānaṇ hiḏiāʼn gur bin gẖor anḏẖār. If a hundred moons were to rise, and a thousand suns appeared, even with such light, there would still be pitch darkness without the Guru. ਜੇਕਰ ਸੌ ਚੰਦ ਚੜ੍ਹ ਪੈਣ ਅਤੇ ਹਜਾਰ ਸੂਰਜ ਨਿਕਲ ਪੈਣ, ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਵੀ ਗੁਰੂ ਦੇ ਬਾਝੋਂ ਘੁੱਪ ਹਨੇਰਾ ਹੀ ਹੋਵੇਗਾ। SGGS Ang 463 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes...
30 September - Sunday - 15 Assu - Hukamnama
Publié par Raman Sangha le
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥ निंदा भली किसै की नाही मनमुख मुगध करंनि ॥ मुह काले तिन निंदका नरके घोरि पवंनि ॥ Ninḏā bẖalī kisai kī nāhī manmukẖ mugaḏẖ karann. Muh kāle ṯin ninḏkā narke gẖor pavann. It is not good to slander anyone, but the foolish, self-willed manmukhs still do it. The faces of the slanderers turn black, and they fall into the most horrible hell. ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ। ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ। SGGS Ang 755...
29 september - Sunday - 14 Assu - Hukamnama
Publié par Raman Sangha le
ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥ पोथी परमेसर का थानु ॥ साधसंगि गावहि गुण गोबिंद पूरन ब्रहम गिआनु ॥ Pothī parmesar kā thān. Sāḏẖsang gāvahi guṇ gobinḏ pūran barahm giān. This Holy Book is the home of the Transcendent Lord God. Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ਇਹ ਪਵਿੱਤ੍ਰ ਪੁਸਤਕ, (ਆਦਿ ਗ੍ਰੰਥ ਸਾਹਿਬ) ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ। ਜੋ ਕੋਈ ਭੀ ਸਤਿਸੰਗਤ ਅੰਦਰ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ, ਉਸ ਨੂੰ ਮੁਕੰਮਲ ਈਸ਼ਵਰੀ ਗਿਆਤ ਪਰਾਪਤ ਹੋ ਜਾਂਦੀ...
28 September - Saturday - 13 Assu - Hukamnama
Publié par Raman Sangha le
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥ Jin ṯum bẖeje ṯinėh bulāe sukẖ sahj seṯī gẖar āo. Anaḏ mangal gun gāo sahj ḏẖun nihcẖal rāj kamāo. The One who sent you, has now recalled you; return to your home now in peace and pleasure. In bliss and ecstasy, sing His Glorious Praises; by this celestial tune, you shall acquire your everlasting kingdom. ਜਿਸ ਨੇ ਤੈਨੂੰ ਬਾਹਰ ਘੱਲਿਆ ਸੀ, ਉਸੇ ਨੇ ਹੀ ਤੈਨੂੰ ਵਾਪਸ ਸੱਦ ਲਿਆ ਹੈ, ਇਸ ਲਈ ਆਰਾਮ ਤੇ...
27 September - Friday - 12 Assu - Hukamnama
Publié par Raman Sangha le
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ तुरदे कउ तुरदा मिलै उडते कउ उडता ॥ जीवते कउ जीवता मिलै मूए कउ मूआ ॥ नानक सो सालाहीऐ जिनि कारणु कीआ ॥ Ŧurḏe kao ṯurḏā milai udṯe kao udṯā. Jīvṯe kao jīvṯā milai mūe kao mūā Nānak so salāhīai jin kāraṇ kīā. That which flows, mingles with that which flows; that which blows, mingles with that which blows. The living mingle with the living, and the dead mingle with the dead. O Nanak, praise the One who created the creation. ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ...