News
16 October - Wednesday - 31 Assu - Hukamnama
Publié par Raman Sangha le
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥ मेरे साजन हरि हरि नामु समालि ॥ साधू संगति मनि वसै पूरन होवै घाल ॥ Mere sājan har har nām samāl. Sāḏẖū sangaṯ man vasai pūran hovai gẖāl. O my friend, reflect upon the Name of the Lord, Har, Har In the Saadh Sangat, He dwells within the mind, and one's works are brought to perfect fruition. ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। SGGS Ang 52 #Assu #Assard #asu #Assoo #Sangrand...
15 October - Tuesday - 30 Assu - Hukamnama
Publié par Raman Sangha le
ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥ ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥ तुम दाते तुम पुरख बिधाते ॥तुम समरथ सदा सुखदाते ॥सभ को तुम ही ते वरसावै अउसरु करहु हमारा पूरा जीउ ॥ Ŧum ḏāṯe ṯum purakẖ biḏẖāṯe. Ŧum samrath saḏā sukẖḏāṯe. Sabẖ ko ṯum hī ṯe varsāvai aosar karahu hamārā pūrā jīo. You are the Giver, You are the Architect of Destiny. You are All-powerful, the Giver of Eternal Peace. You bless everyone. Please bring my life to fulfillment. ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ ਬਲਵਾਨ ਕਿਸਮਤ ਦਾ ਲਿਖਾਰੀ। ਤੂੰ ਸਰਬ-ਸ਼ਕਤੀਮਾਨ ਹੈ ਅਤੇ ਤੂੰ ਹੀ ਹਮੇਸ਼ਾਂ ਆਰਾਮ-ਦੇਣਹਾਰ।ਸਾਰੇ ਤੇਰੇ ਕੋਲੋ ਬਰਕਤਾਂ ਪਰਾਪਤ ਕਰਦੇ...
14 October - Monday - 29 Assu - Hukamnama
Publié par Raman Sangha le
ਰਾਮ ਨਾਮੁ ਨਿਤ ਰਸਨ ਬਖਾਨ ॥ ਬਿਨਸੇ ਰੋਗ ਭਏ ਕਲਿਆਨ ॥ राम नामु नित रसन बखान॥ बिनसे रोग भए कलिआन ॥ Rām nām niṯ rasan bakẖān. Binse rog bẖae kaliān.With your tongue, continually chant the Lord's Name. Disease shall depart, and you shall be saved. ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ। ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ। SGGS Ang 200 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikh #blessingsonus #punjabibooks
13 October - Sunday - 28 Assu - Hukamnama
Publié par Raman Sangha le
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥ ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥ पूरनु कबहु न डोलता पूरा कीआ प्रभ आपि ॥ दिनु दिनु चड़ै सवाइआ नानक होत न घाटि ॥ Pūran kabahu na dolṯā pūrā kīā parabẖ āp. Ḏin ḏin cẖaṛai savāiā Nānak hoṯ na gẖāt. The perfect person never wavers; God Himself made him perfect. Day by day, he prospers; O Nanak, he shall not fail. ਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ। ਹੇ ਨਾਨਕ! ਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ। SGGS Ang 300 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday...
12 October - 27 Assu - Saturday - Hukamnama
Publié par Raman Sangha le
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ तेरा कीआ मीठा लागै ॥ हरि नामु पदारथु नानकु मांगै ॥ Ŧerā kīā mīṯẖā lāgai. Har nām paḏārath Nānak māʼngai. Your actions seem so sweet to me. Nanak begs for the treasure of the Naam, the Name of the Lord. ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ।ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ। SGGS Ang 394 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikh #blessingsonus #punjabibooks