News — Punjabi

20 April - Wednesday - 07 Vaisakh - Hukamnama

Publié par Raman Sangha le

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ गलीं असी चंगीआ आचारी बुरीआह ॥ मनहु कुसुधा कालीआ बाहरि चिटवीआह ॥ Galīʼn asī cẖangīā ācẖārī burīāh. Manhu kusuḏẖā kālīā bāhar cẖitvīāh. We are good at talking, but our actions are bad. Mentally, we are impure and black, but outwardly, we appear white. ਗੱਲਾ ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ। ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ। SGGS Ang 85 #Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

Plus →


18 April - Monday - 5 Vaisakh - Hukamnama

Publié par Raman Sangha le

ਅਨਦਿਨੁ ਜਪਉ ਗੁਰੂ ਗੁਰ ਨਾਮ ॥ ਤਾ ਤੇ ਸਿਧਿ ਭਏ ਸਗਲ ਕਾਂਮ ॥   अनदिनु जपउ गुरू गुर नाम ॥ ता ते सिधि भए सगल कांम ॥   Anḏin japao gurū gur nām. Ŧā ṯe siḏẖ bẖae sagal kāʼnm.   Night and day, I meditate on the Guru, and the Name of the Guru. Thus all my works are brought to perfection.   ਰਾਤ ਦਿਨ ਮੈਂ ਵਡੇ ਗੁਰਾਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਜਿਸ ਦੁਆਰਾ ਮੈਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ। SGGS Ang 202 #Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

Plus →


17 April - Sunday - 4 Vaisakh - Hukamnama

Publié par Raman Sangha le

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥   एको नामु हुकमु है नानक सतिगुरि दीआ बुझाइ जीउ ॥   Ėko nām hukam hai Nānak saṯgur ḏīā bujẖāe jīo.   The One Name is the Lord's Command; O Nanak, the True Guru has given me this understanding.   ਨਾਨਕ ਪ੍ਰਾਣੀ ਨੂੰ ਕੇਵਲ ਨਾਮ ਦਾ ਹੀ ਅਰਾਧਨ ਕਰਨ ਦਾ ਫਰਮਾਨ ਹੋਇਆ ਹੈ। ਇਹ ਗੱਲ ਸੱਚੇ ਗੁਰਾਂ ਨੇ ਮੈਨੂੰ ਸਮਝਾ ਦਿਤੀ ਹੈ। SGGS Ang 72 #Vaisakh #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

Plus →


15 April - 2 Vaisakh - Friday - Hukamnama

Publié par Raman Sangha le

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ संता के कारजि आपि खलोइआ हरि कमु करावणि आइआ राम ॥ Sanṯā ke kāraj āp kẖaloiā har kamm karāvaṇ āiā rām. The Lord Himself has stood up to resolve the affairs of the Saints; He has come to complete their tasks. ਸੁਆਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ।                                                                               SGGS Ang 783 #vaisakhi #Vaisakhi2022 #vaisakhimela #vaisakhilist #baisakhi #baisakhi2022 #BaisakhiFestival #happyvaisakhi #happyvaisakhi #happyvaisakhi #onlinesikhstore #onlinesikhstoreltd #onlinesikhstoreblog #onlinesikhstoreradio #onlinesikhstorelimited #sikhartefacts #sikh #sikhtemple #sikhchannel #sikhmarriage...

Plus →


14 April - Thursday - 1 Vaisakh - Sangraad Hukamnama

Publié par Raman Sangha le

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥  ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥  वैसाखि धीरनि किउ वाढीआ जिना प्रेम बिछोहु ॥ हरि साजनु पुरखु विसारि कै लगी माइआ धोहु ॥  vaisākẖ ḏẖīran kio vādẖīā jinā parem bicẖẖohu.  Har sājan purakẖ visār kai lagī māiā ḏẖohu.  In the month of Vaisaakh, how can the bride be patient? She is separated from her Beloved. She has forgotten the Lord, her Life-companion, her Master; she has become attached to Maya, the deceitful one.  ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ? ਉਹ ਵਾਹਿਗੁਰੂ ਸੁਆਮੀ, ਮਿੱਤ੍ਰ ਨੂੰ ਭੁਲਾ ਦਿੰਦੀਆਂ ਹਨ ਅਤੇ ਛਲਣ ਵਾਲੀ ਧਨ...

Plus →