ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥
ता की रजाइ लेखिआ पाइ अब किआ कीजै पांडे ॥
हुकमु होआ हासलु तदे होइ निबड़िआ हंढहि जीअ कमांदे ॥
Ŧā kī rajāe lekẖiā pāe ab kiā kījai pāʼnde.
Hukam hoā hāsal ṯaḏe hoe nibṛiā handẖėh jīa kamāʼnḏe.
By His Command, we receive our pre-ordained rewards; so what can we do now, O Pandit? When His Command is received, then it is decided; all beings move and act accordingly.
ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਹੇ ਪੰਡਤ? ਜਦ ਪ੍ਰਭੂ ਦਾ ਫੁਰਮਾਨ ਆ ਜਾਂਦਾ ਹੈ, ਤਾਂ ਹਰ ਸ਼ੈਅ ਦਾ ਫੈਸਲਾ ਹੋ ਜਾਂਦਾ ਹੈ, ਅਤੇ ਇਨਸਾਨ ਉਸ ਦੇ ਅਨੁਸਾਰ ਟੁਰਦੇ ਹਨ ਤੇ ਕੰਮ ਕਰਦੇ ਹਨ।
SGGS Ang 653
#vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan