30 July - Tuesday - 15 Saavan - Hukamnama

Publié par Raman Sangha le

ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥
 
जो तेरै रंगि राते सुआमी तिन्ह का जनम मरण दुखु नासा ॥
तेरी बखस न मेटै कोई सतिगुर का दिलासा ॥
 
Jo ṯerai rang rāṯe suāmī ṯinĥ kā janam maraṇ ḏukẖ nāsā.
Ŧerī bakẖas na metai koī saṯgur kā ḏilāsā.
 
Those who are attuned to Your Love, O my Lord and Master, are released from the pains of birth and death. No one can erase Your Blessings; the True Guru has given me this assurance.
 
ਜਿਹੜੇ ਤੇਰੇ ਪ੍ਰੇਮ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਨ੍ਹਾਂ ਦੀ ਜਮਣ ਤੇ ਮਰਨ ਦੀ ਪੀੜ ਮਿਟ ਜਾਂਦੀ ਹੈ। ਤੇਰੀਆਂ ਦਾਤਾਂ ਨੂੰ, ਹੇ ਸਾਈਂ! ਕੋਈ ਮੇਟ ਨਹੀਂ ਸਕਦਾ। ਸੱਚੇ ਗੁਰਾਂ ਨੇ ਮੈਨੂੰ ਇਹ ਧੀਰਜ ਬਖਸ਼ਿਆ ਹੈ।
SGGS Ang 750
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #techcousins #blessingsonus #onlinesikhstore #onlinekarastore #sikhartefacts #smartfashionsuk

0 commentaires

Laissez un commentaire