30 January - Sunday - 17 Maagh - Hukamnama
Publié par Raman Sangha le
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥
मोनि भइओ करपाती रहिओ नगन फिरिओ बन माही ॥
तट तीरथ सभ धरती भ्रमिओ दुबिधा छुटकै नाही ॥
Mon bẖaio karpāṯī rahio nagan firio ban māhī.
Ŧat ṯirath sabẖ ḏẖarṯī bẖarmio ḏubiḏẖā cẖẖutkai nāhī.
One may remain silent and use his hands as begging bowls, and wander naked in the forest. He may make pilgrimages to river banks and sacred shrines all over the world, but his sense of duality will not leave him.
ਇਨਸਾਨ ਚੁੱਪ ਰਹੇ, ਆਪਣੇ ਹੱਥਾਂ ਦੀ ਪੱਤਲ ਬਣਾਵੇ ਅਤੇ ਨੰਗ-ਧੜੰਗ ਜੰਗਲ ਵਿੱਚ ਭਟਕਦਾ ਰਹੇ, ਅਤੇ ਉਹ ਦਰਿਆਵਾਂ ਦੇ ਕਿਨਾਰਿਆਂ, ਧਰਮ ਅਸਥਾਨਾਂ ਦੇ ਸਾਰੀ ਜਮੀਨ ਤੇ ਰਟਣ ਕਰਦਾ ਫਿਰੇ, ਪਰ ਦਵੈਤ-ਭਾਵ ਉਸ ਦਾ ਖਹਿੜਾ ਨਹੀਂ ਛੱਡਦੀ।
SGGS pp 641, Guru Arjan Dev Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, Desi Month, Gurbani, Gurbani Radio, Hukamnama, Kara, Kaur, Khalsa, Punjabi, Punjabi Festival, Sangraad, sikh, Sikh Kara, Sikhartefacts, Singh, SmartFashionsUk, Waheguru