28 September - Saturday - 13 Assu - Hukamnama

Publié par Raman Sangha le

ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥
 
जिनि तुम भेजे तिनहि बुलाए सुख सहज सेती घरि आउ ॥
अनद मंगल गुन गाउ सहज धुनि निहचल राजु कमाउ ॥
 
Jin ṯum bẖeje ṯinėh bulāe sukẖ sahj seṯī gẖar āo. Anaḏ mangal gun gāo sahj ḏẖun nihcẖal rāj kamāo.
 
The One who sent you, has now recalled you; return to your home now in peace and pleasure. In bliss and ecstasy, sing His Glorious Praises; by this celestial tune, you shall acquire your everlasting kingdom.
 
ਜਿਸ ਨੇ ਤੈਨੂੰ ਬਾਹਰ ਘੱਲਿਆ ਸੀ, ਉਸੇ ਨੇ ਹੀ ਤੈਨੂੰ ਵਾਪਸ ਸੱਦ ਲਿਆ ਹੈ, ਇਸ ਲਈ ਆਰਾਮ ਤੇ ਅਨੰਦ ਨਾਲ ਤੂੰ ਗ੍ਰਿਹ ਨੂੰ ਮੁੜਿਆ। ਸ਼ਾਂਤਮਈ ਰਾਗ ਅੰਦਰ ਤੂੰ ਖੁਸ਼ੀ ਅਤੇ ਮਲ੍ਹਾਰ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਅਤੇ ਇਸ ਤਰ੍ਹਾਂ ਸਦੀਵੀ ਤੋਂ ਸਥਿਰ ਪਾਤਿਸ਼ਾਹੀ ਨੂੰ ਪ੍ਰਾਪਤ ਕਰ।
SGGS Ang 678
#Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikh #blessingsonus #punjabibooks

0 commentaires

Laissez un commentaire