ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
जा तू मेरै वलि है ता किआ मुहछंदा ॥तुधु सभु किछु मैनो सउपिआ जा तेरा बंदा ॥
Jā ṯū merai val hai ṯā kiā muhcẖẖanḏā.Ŧuḏẖ sabẖ kicẖẖ maino saupiā jā ṯerā banḏā.
When You are on my side, Lord, what do I need to worry about? You entrusted everything to me, when I became Your slave.
ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ।
SGGS Ang 1096
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan