21 October - Monday - 5 Kattak - Hukamnama

Publié par Raman Sangha le

ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥
ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥
 
कोटि लाख सरब को राजा जिसु हिरदै नामु तुमारा ॥
जा कउ नामु न दीआ मेरै सतिगुरि से मरि जनमहि गावारा ॥
 
Kot lākẖ sarab ko rājā jis hirḏai nām ṯumārā.
Jā kao nām na ḏīā merai saṯgur se mar janmėh gāvārā.
 
One who has Your Name in his heart is the king of all the hundreds of thousands and millions of beings. Those, whom my True Guru has not blessed with Your Name, are poor idiots, who die and are reborn.
 
ਹੇ ਵਾਹਿਗੁਰੂ ! ਜਿਸ ਦੇ ਹਿਰਦੇ ਅੰਦਰ ਤੇਰਾ ਨਾਮ ਹੈ, ਉਹ ਸਮੂਹ ਲੱਖਾਂ ਅਤੇ ਕ੍ਰੋੜਾਂ ਇਨਸਾਨਾਂ ਦਾ ਪਾਤਿਸ਼ਾਹ ਹੈ। ਜਿਨ੍ਹਾਂ ਨੂੰ ਮੇਰੇ ਸੱਚੇ ਗੁਰਦੇਵ ਜੀ ਨੇ ਨਾਮ ਪ੍ਰਦਾਨ ਨਹੀਂ ਕੀਤਾ; ਉਹ ਮੂਰਖ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
SGGS Ang 1003
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstor

0 commentaires

Laissez un commentaire