21 October - Friday - 05 Katak - Hukamnama

Publié par Raman Sangha le

ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥
ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥
 
नानक दुनीआ कैसी होई॥ सालकु मितु न रहिओ कोई ॥
भाई बंधी हेतु चुकाइआ ॥ दुनीआ कारणि दीनु गवाइआ ॥
 
Nānak ḏunīā kaisī hoī. Sālak miṯ na rahio koī.
Bẖāī banḏẖī heṯ cẖukiā. Ḏunīā kāraṇ ḏīn gavāiā.
 
O Nanak, what has happened to the world? There is no guide or friend. There is no love, even among brothers and relatives. For the sake of the world, people have lost their faith.
 
ਨਾਨਕ, ਸੰਸਾਰ ਨੂੰ ਕੀ ਹੋ ਗਿਆ ਹੈ?ਕਿਥੇ ਕੋਈ ਸਜਣ ਜਾਂ ਰਹਿਬਰ ਨਹੀਂ ਰਿਹਾ। ਭਰਾਵਾਂ ਅਤੇ ਸਨਬੰਧੀਆਂ ਵਿਚਕਾਰ ਵੀ ਪਿਆਰ ਨਹੀਂ ਰਿਹਾ। ਕਿਤਨੇ ਦੁਰਭਾਗ ਦੀ ਗਲ ਹੈ ਕਿ ਇਹੋ ਜਹੇ ਸੰਸਾਰ ਦੀ ਖਾਤਰ ਵੀ ਪ੍ਰਾਣੀਆਂ ਨੇ ਆਪਣਾ ਈਮਾਨ ਵੰਞਾ ਲਿਆ ਹੈ।
SGGS Ang 1410
#kattak #katik #katak #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad

0 commentaires

Laissez un commentaire