18 March - Monday - 5 Chet - Hukamnama

Publié par Raman Sangha le

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥
ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥जपि मन राम नामु सुखु पावैगो ॥ जिउ जिउ जपै तिवै सुखु पावै सतिगुरु सेवि समावैगो ॥Jap man rām nām sukẖ pāvaigo.
Jio jio japai ṯivai sukẖ pāvai saṯgur sev samāvaigo.
 
Chant the Name of the Lord, O mind, and find peace. The more you chant and meditate, the more you will be at peace; serve the True Guru, and merge in the Lord.
 
ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਨੂੰ ਉਚਾਰ ਅਤੇ ਤੂੰ ਆਰਮ ਪਾਵੇਗੀ। ਜਿੰਨਾ ਜਿਆਦਾ ਤੂੰ ਵਾਹਿਗੁਰੂ ਦਾ ਸਿਮਰਨ ਕਰੇਗੀ ਉਨਾ ਹੀ ਜਿਆਦਾ ਆਰਾਮ ਤੂੰ ਪਾਵੇਗੀ ਸੱਚੇ ਗੁਰਾ ਦੀ ਟਹਿਲ ਦੁਆਰਾ ਤੂੰ ਸਾਈਂ ਅੰਦਰ ਲੀਨ ਹੋ ਜਾਵੇਗੀ।
SGGS Ang 1309
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan

0 commentaires

Laissez un commentaire