14 Nov - Thursday - 29 Kattak - Hukamnama

Publié par Raman Sangha le

ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥
ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥
 
जिसु होआ आपि क्रिपालु सु नह भरमाइआ ॥
जो जो दिता खसमि सोई सुखु पाइआ ॥
 
Jis hoā āp kirpāl so nah bẖarmāiā. Jo jo ḏiṯā kẖasam soī sukẖ pāiā.
 
One who is blessed with the Lord's Mercy does not wander. Whatever the Lord and Master gives him, with that he is content.
 
ਜਿਸ ਉਤੇ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਭਟਕਦਾ ਨਹੀਂ। ਜਿਹੜਾ ਕੁਛ ਭੀ ਸੁਆਮੀ ਉਸ ਨੂੰ ਦਿੰਦਾ ਹੈ, ਉਸੇ ਵਿੱਚ ਹੀ ਉਹ ਆਪਣਾ ਆਰਾਮ ਪਾਉਂਦਾ ਹੈ।
SGGS Ang 523
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

0 commentaires

Laissez un commentaire